ਗੁਣ ਨਿਧਾਨ ਮੇਰਾ ਪ੍ਰਭੁ ਕਰਤਾ ਉਸਤਤਿ ਕਉਨੁ ਕਰੀਜੈ ਰਾਮ ॥
गुण निधान मेरा प्रभु करता उसतति कउनु करीजै राम ॥
Guṇ niḏẖān merā parabẖ karṯā usṯaṯ kaun karījai rām.
The treasure of virtue is my God, the Creator Lord; what Praises of Yours should I sing, O Lord?
ਮੇਰਾ ਸਿਰਜਣਹਾਰ ਵਾਹਿਦੁਰੂ ਨੇਕੀਆਂ ਦਾ ਖਜਾਨਾ ਹੈ । ਹੇ ਪ੍ਰਭੂ, ਮੈਂ ਤੇਰੀਆਂ ਕਿਹੜੀਆਂ ਸਿਫਤਾਂ ਉਚਾਰਨ ਕਰਾਂ?
SGGS Ang 784
#chet #chait #chat #chaitar #chatar #chetar #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #March #April