09 February - Wednesday - 27 Maagh - Hukamnama
Publié par Raman Sangha le
ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥
ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥
कोटि ब्रहमंड को ठाकुरु सुआमी सरब जीआ का दाता रे ॥प्रतिपालै नित सारि समालै इकु गुनु नही मूरखि जाता रे ॥
Kot barahmand ko ṯẖākur suāmī sarab jīā kā ḏāṯā re.
Paraṯipālai niṯ sār samālai ik gun nahī mūrakẖ jāṯā re.
God is the Lord and Master of millions of universes; He is the Giver of all beings. He ever cherishes and cares for all beings, but the fool does not appreciate any of His virtues.
ਪ੍ਰਭੂ ਕ੍ਰੋੜਾਂ ਹੀ ਆਲਮਾਂ ਦਾ ਮਾਲਕ ਹੈ। ਉਹ ਸਾਰਿਆਂ ਜੀਵਾਂ ਨੂੰ ਦੇਣ ਵਾਲਾ ਹੈ। ਉਹ ਸਦਾ ਹੀ ਸਾਰਿਆਂ ਨੂੰ ਪਾਲਦਾ ਅਤੇ ਸੰਭਾਲਦਾ ਹੈ। ਮੂਰਖ ਬੰਦਾ ਉਸ ਦੀ ਇਕ ਭਲਾਈ ਦੀ ਕਦਰ ਵੀ ਨਹੀਂ ਕਰਦਾ।
SGGS pp 612 , Guru Arjan Dev Ji
- Tags: #gurbani #gurbanitimeline #gurbanipage #gurbaniquotes #gurbanishabad #GurbaniKirtan #gurbanivichar #gurbanikirtan #gurbanistatus #Hukamnama #hukamnamasahib #hukamnamasahib #hukamnama_sahib #hukamnamasahib_ #hukamnamasahibji #hukamnamatoday #dailyhukamnama, dailyhukamnama, Desi Month, Gurbani, Gurbani Radio, Hukamnama, Kara, maagh, onlinesikhstore, OnlineSikhStoreBlog, Punjabi, Punjabi Festival, Sangraad, sikh, Sikh Kara, Sikhartefacts, Singh, SmartFashionsUk, Waheguru