06 September - Wednesday - 21 Bhaadon - Hukamnama
Publié par Raman Sangha le
ਘਾਲਿ ਖਾਇ ਕਿਛੁ ਹਥਹੁ ਦੇਇ ॥
ਨਾਨਕ ਰਾਹੁ ਪਛਾਣਹਿ ਸੇਇ ॥
घालि खाइ किछु हथहु देइ ॥
नानक राहु पछाणहि सेइ ॥
Gẖāl kẖāe kicẖẖ hathahu ḏee.
Nānak rāhu pacẖẖāṇėh see.
One who works for what he eats, and gives some of what he has - O Nanak, he knows the Path.
ਜੋ ਦਸਾ ਨੌਂਹਾ ਦੀ ਮਿਹਨਤ ਮੁਸ਼ੱਕਤ ਕਰ ਕੇ ਖਾਂਦਾ ਹੈ ਅਤੇ ਆਪਣੇ ਹੱਥੋਂ ਕੁਝ ਪੁੰਨ-ਦਾਨ ਦਿੰਦਾ ਹੈ, ਹੇ ਨਾਨਕ, ਕੇਵਲ ਉਹ ਹੀ ਸੱਚੀ ਜੀਵਨ ਰਹੁ-ਰੀਤੀ ਨੂੰ ਜਾਣਦਾ ਹੈ।
SGGS Ang 1245
www.onlinesikhstore.com
#bhaadron #bhadron #bhadon #bhado #bhaado #bhaadon #rainyseason #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #August #july #hard #desimonth #gurbanivaak #vaak #rain