News
23 March - Wednesday - 10 Chet - Hukamnama
Geposted von Raman Sangha am
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ जेहा बीजै सो लुणै करमा संदड़ा खेतु ॥ Jehā bījai so luṇai karmā sanḏṛā kẖeṯ. As she has planted, so does she harvest; such is the field of karma. ਜੇਹੋ ਜੇਹਾ ਇਨਸਾਨ ਬੀਜਦਾ ਹੈ, ਉਹੋ ਜੇਹਾ ਹੀ ਉਹ ਵੱਢਦਾ ਹੈ, ਅਮਲਾ ਦੀ ਪੈਲੀ ਐਹੋ ਜੇਹੀ ਹੈ । SGGS Ang 134 #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
21 March - Monday - 8 Chet - Hukamnama
Geposted von Raman Sangha am
ਮੈ ਹਰਿ ਬਿਨੁ ਅਵਰੁ ਨ ਕੋਇ ॥ मै हरि बिनु अवरु न कोइ ॥ Mai har bin avar na koe. I have none other than You, O Lord. ਤੇਰੇ ਬਾਝੋਂ ਹੇ ਵਾਹਿਗੁਰੂ! ਮੇਰਾ ਹੋਰ ਕੋਈ ਨਹੀਂ। SGGS Ang 81 #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
20 March - Sunday - 7 Chet - Hukamnama
Geposted von Raman Sangha am
ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥ चेति अचेत मूड़ मन मेरे अंति नही कछु तेरा ॥ Cẖeṯ acẖeṯ mūṛ man mere anṯ nahī kacẖẖ ṯerā. O my thoughtless and foolish mind, think: In the end, nothing shall be yours. ਹੇ ਮੇਰੀਏ ਬੇ-ਸਮਝ ਤੇ ਮੂਰਖ ਜਿੰਦੜੀਏ! ਵਾਹਿਗੁਰੂ ਨੂੰ ਚੇਤੇ ਕਰ। ਅਖੀਰ ਨੂੰ ਤੇਰਾ ਕੁਝ ਭੀ ਨਹੀਂ ਹੋਣਾ। SGGS Ang 75 #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
19 March - Saturday - 6 Chet - Hukamnama
Geposted von Raman Sangha am
ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥ नाम बिहूना तनु मनु हीना जल बिनु मछुली जिउ मरै ॥ Nām bihūnā ṯan man hīnā jal bin macẖẖulī jio marai. Without the Naam, the Name of the Lord, the body and mind are empty; like fish out of water, they die. ਸੁਆਮੀ ਦੇ ਨਾਮ ਦੇ ਬਗੈਰ ਦੇਹਿ ਤੇ ਆਤਮਾ ਖਾਲੀ ਹਨ ਅਤੇ ਪਾਣੀ ਦੇ ਬਾਝੋਂ ਮੰਛੀ ਦੀ ਤਰ੍ਹਾਂ ਮਰ ਜਾਂਦੇ ਹਨ। SGGS Ang 80 #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
18 March - Friday - 5 Chet - Hukamnama
Geposted von Raman Sangha am
ਸਤਸੰਗਤਿ ਮਹਿ ਹਰਿ ਹਰਿ ਵਸਿਆ ਮਿਲਿ ਸੰਗਤਿ ਹਰਿ ਗੁਨ ਜਾਨ ॥ सतसंगति महि हरि हरि वसिआ मिलि संगति हरि गुन जान ॥ Saṯsangaṯ mėh har har vasiā mil sangaṯ har gun jān. The Lord, Har, Har, abides in the Society of the Saints; joining this Sangat, the Lord’s Glories are known. ਸੁਆਮੀ ਵਾਹਿਗੁਰੂ ਸਾਧ ਸੰਗਤ ਅੰਦਰ ਵਸਦਾ ਹੈ। ਉਨ੍ਹਾਂ ਦੇ ਮੇਲ ਮਿਲਾਪ ਨਾਲ ਜੁੜਨ ਦੁਆਰਾ ਵਾਹਿਗੁਰੂ ਦੀਆਂ ਨੇਕੀਆਂ ਜਾਣੀਆਂ ਜਾਂਦੀਆਂ ਹਨ। SGGS Ang 1335 #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline