News
23 October - Wednesday - 7 Kattak - Hukamnama
Geposted von Raman Sangha am
ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥ हमरी गणत न गणीआ काई अपणा बिरदु पछाणि ॥हाथ देइ राखे करि अपुने सदा सदा रंगु माणि ॥ Hamrī gaṇaṯ na gaṇīā kāī apṇā biraḏ pacẖẖāṇ. Hāth ḏee rākẖe kar apune saḏā saḏā rang māṇ. He did not take my accounts into account; such is His forgiving nature. He gave me His hand, and saved me and made me His own; forever and ever, I enjoy His Love. ਸਾਹਿਬ ਨੇ ਮੇਰੇ ਹਿਸਾਬ ਕਿਤਾਬ ਦੀ ਪੜਤਾਲ ਨਹੀਂ ਕੀਤੀ ਅਤੇ ਕੇਵਲ ਆਪਣੇ ਬਖਸ਼ਣ ਵਾਲੇ ਸੁਭਾਅ ਦਾ ਖਿਆਲ ਕੀਤਾ ਹੈ। ਆਪਣਾ ਹੱਥ ਦੇ ਕੇ ਅਤੇ ਮੈਨੂੰ ਆਪਣਾ...
22 October - Tuesday - 6 Kattak - Hukamnama
Geposted von Raman Sangha am
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥ नानक फिकै बोलिऐ तनु मनु फिका होइ ॥ Nānak fikai boliai ṯan man fikā hoe. O Nanak, speaking insipid words, the body and mind become insipid. ਨਾਨਕ, ਰੁੱਖਾ ਬੋਲਣ ਦੁਆਰਾ, ਆਤਮਾ ਅਤੇ ਦੇਹ ਮੰਦੇ ਹੋ ਜਾਂਦੇ ਹਨ। SGGS Ang 473 #kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstor
21 October - Monday - 5 Kattak - Hukamnama
Geposted von Raman Sangha am
ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ ॥ ਜਾ ਕਉ ਨਾਮੁ ਨ ਦੀਆ ਮੇਰੈ ਸਤਿਗੁਰਿ ਸੇ ਮਰਿ ਜਨਮਹਿ ਗਾਵਾਰਾ ॥ कोटि लाख सरब को राजा जिसु हिरदै नामु तुमारा ॥ जा कउ नामु न दीआ मेरै सतिगुरि से मरि जनमहि गावारा ॥ Kot lākẖ sarab ko rājā jis hirḏai nām ṯumārā. Jā kao nām na ḏīā merai saṯgur se mar janmėh gāvārā. One who has Your Name in his heart is the king of all the hundreds of thousands and millions of beings. Those, whom my True Guru has not blessed with Your Name, are poor idiots, who die and are reborn. ਹੇ ਵਾਹਿਗੁਰੂ ! ਜਿਸ ਦੇ ਹਿਰਦੇ ਅੰਦਰ ਤੇਰਾ ਨਾਮ ਹੈ, ਉਹ ਸਮੂਹ...
20 October - Sunday - 4 Kattak - Hukamnama
Geposted von Raman Sangha am
ਭਾਈ ਰੇ ਗੁਰਮੁਖਿ ਹਰਿ ਨਾਮੁ ਧਿਆਇ ॥ ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ ॥ भाई रे गुरमुखि हरि नामु धिआइ ॥ नामु निधानु सद मनि वसै महली पावै थाउ ॥ Bẖāī re gurmukẖ har nām ḏẖiāe. Nām niḏẖān saḏ man vasai mahlī pāvai thāo. O Siblings of Destiny, become Gurmukh, and meditate on the Name of the Lord. The Treasure of the Naam abides forever within the mind, and one's place of rest is found in the Mansion of the Lord's Presence. ਹੇ ਵੀਰ! ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰ।ਜੇਕਰ ਨਾਮ ਦਾ ਖ਼ਜ਼ਾਨਾ ਸਦੀਵ ਹੀ ਬੰਦੇ ਦੇ ਚਿੱਤ ਵਿੱਚ ਨਿਵਾਸ ਰਖੇ ਤਾਂ ਉਹ ਸਾਈਂ ਦੇ ਮੰਦਰ...
19 October - Saturday - 3 Kattak - Hukamnama
Geposted von Raman Sangha am
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥ लख खुसीआ पातिसाहीआ जे सतिगुरु नदरि करेइ ॥ Lakẖ kẖusīā pāṯisāhīā je saṯgur naḏar karei. Hundreds of thousands of princely pleasures are enjoyed, if the True Guru bestows His Glance of Grace. ਜੇਕਰ ਸੱਚੇ ਗੁਰੂ ਜੀ ਆਪਣੀ ਦਇਆ-ਦ੍ਰਿਸ਼ਟੀ ਧਾਰਨ ਤਾਂ ਮਨੁੱਖ ਲੱਖਾਂ ਬਾਦਸ਼ਾਹੀਆਂ ਦੇ ਅਨੰਦ ਮਾਣਦਾ ਹੈ। SGGS Ang 44 #kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstor