News — #Assu #Assard #asu #Assoo #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikh

09 October - 24 Assu - Wednesday - Hukamnama

Geposted von Raman Sangha am

ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ ॥ ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥   हउ आइआ दूरहु चलि कै मै तकी तउ सरणाइ जीउ ॥ मै आसा रखी चिति महि मेरा सभो दुखु गवाइ जीउ ॥   Hao āiā ḏẖūrahu cẖal kai mai ṯakī ṯao sarṇāe jīo. Mai āsā rakẖī cẖiṯ mėh merā sabẖo ḏukẖ gavāe jīo.   I have come so far, seeking the Protection of Your Sanctuary. Within my mind, I place my hopes in You; please, take my pain and suffering away!   ਮੈਂ (ਚੌਰਾਸੀ ਲੱਖ ਦੇ) ਦੂਰ ਦੇ ਪੈਂਡੇ ਤੋਂ ਤੁਰ ਕੇ ਆਇਆ ਹਾਂ, ਹੁਣ ਮੈਂ ਤੇਰਾ ਆਸਰਾ ਤੱਕਿਆ ਹੈ। ਮੈਂ ਆਪਣੇ ਚਿੱਤ ਵਿਚ ਇਹ ਆਸ ਰੱਖੀ...

Weiterlesen →


08 October - 23 Assu - Tuesday - Hukamnama

Geposted von Raman Sangha am

ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥   हरि जीउ निमाणिआ तू माणु ॥ निचीजिआ चीज करे मेरा गोविंदु तेरी कुदरति कउ कुरबाणु ॥   Har jīo nimāṇiā ṯū māṇ. Nicẖījiā cẖīj kare merā govinḏ ṯerī kuḏraṯ kao kurbāṇ.   O Dear Lord, You are the honour of the dishonoured. You make the unworthy ones worthy, O my Lord of the Universe; I am a sacrifice to Your almighty creative power.   ਹੇ ਵਾਹਿਗੁਰੂ! ਤੂੰ ਨਿਪੱਤਿਆਂ ਦੀ ਪੱਤ ਹੈ। ਸ੍ਰਿਸ਼ਟੀ ਦਾ ਮਾਲਕ ਵਾਹਿਗੁਰੂ ਨਿਕੰਮਿਆਂ ਨੂੰ ਗੁਣਵਾਨ ਬਣਾ ਦਿੰਦਾ ਹੈ। ਮੈਂ ਤੇਰੀ ਅਪਾਰ ਸ਼ਕਤੀ ਤੋਂ ਬਲਿਹਾਰ ਜਾਂਦਾ ਹਾਂ।  SGGS Ang 624 #Assu #Assard #asu #Assoo #Sangrand #sangrandh...

Weiterlesen →


7 October - Monday - 22 Assu - Hukamnama

Geposted von Raman Sangha am

ਨਾਮੁ ਖਜਾਨਾ ਗੁਰ ਤੇ ਪਾਇਆ ਤ੍ਰਿਪਤਿ ਰਹੇ ਆਘਾਈ ॥ ਸੰਤਹੁ ਗੁਰਮੁਖਿ ਮੁਕਤਿ ਗਤਿ ਪਾਈ ॥   नामु खजाना गुर ते पाइआ त्रिपति रहे आघाई ॥ संतहु गुरमुखि मुकति गति पाई ॥   Nām kẖajānā gur ṯe pāiā ṯaripaṯ rahe āgẖāī. Sanṯahu gurmukẖ mukaṯ gaṯ pāī.   Receiving the treasure of the Naam, the Name of the Lord, from the Guru, I remain satisfied and fulfilled. O Saints, the Gurmukhs attain the state of liberation.   ਗੁਰਾਂ ਪਾਸੋਂ ਨਾਮ ਦਾ ਖਜਾਨਾਂ ਪ੍ਰਾਪਤ ਕਰ ਕੇ ਮੈਂ ਹੁਣ ਰੱਜਿਆ ਅਤੇ ਸੰਤੋਖਿਆ ਰਹਿੰਦਾ ਹਾਂ। ਹੇ ਸੰਤੋ! ਗੁਰਦੇਵ ਜੀ ਦੇ ਰਾਹੀਂ ਹੀ ਮੋਖਸ਼ ਦਾ ਮਰਤਬਾ ਪ੍ਰਾਪਤ ਹੁੰਦਾ ਹੈ। SGGS Ang 911 #Assu #Assard #asu #Assoo #Sangrand #sangrandh #sangrandhukamnama #Hukamnama...

Weiterlesen →


6 October - Sunday - 21 Assu - Hukamnama

Geposted von Raman Sangha am

ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥   हम भीखक भेखारी तेरे तू निज पति है दाता ॥ होहु दैआल नामु देहु मंगत जन कंउ सदा रहउ रंगि राता ॥   Ham bẖīkẖak bẖekẖārī ṯere ṯū nij paṯ hai ḏāṯā. Hohu ḏaiāl nām ḏeh mangaṯ jan kaʼnu saḏā rahao rang rāṯā.   I am just a poor beggar of Yours; You are Your Own Lord Master, You are the Great Giver. Be Merciful, and bless me, a humble beggar, with Your Name, so that I may forever remain imbued with Your Love.   ਮੈਂ ਤੇਰਾ ਜਾਚਿਕ ਤੇ ਮੰਗਤਾ ਹਾਂ, ਤੂੰ ਮੇਰਾ ਆਪਣਾ ਦਾਤਾਰ ਸੁਆਮੀ ਹੈਂ।...

Weiterlesen →


5 October - Saturday - 20 Assu - Hukamnama

Geposted von Raman Sangha am

ਖੋਇ ਖਹੜਾ ਭਰਮੁ ਮਨ ਕਾ ਸਤਿਗੁਰ ਸਰਣੀ ਜਾਇ ॥ ਕਰਮੁ ਜਿਸ ਕਉ ਧੁਰਹੁ ਲਿਖਿਆ ਸੋਈ ਕਾਰ ਕਮਾਇ ॥   खोइ खहड़ा भरमु मन का सतिगुर सरणी जाइ ॥ करमु जिस कउ धुरहु लिखिआ सोई कार कमाइ ॥   Kẖoe kẖahṛā bẖaram man kā saṯgur sarṇī jāe. Karam jis kao ḏẖarahu likẖiā soī kār kamāe.   Eradicate the stubbornness and doubt of your mind and go to the Sanctuary of the True Guru. He alone does such deeds, who has such pre-ordained karma.   ਤੂੰ ਆਪਣੇ ਮਨੂਏ ਦੀ ਜ਼ਿੱਦ ਬਹਿਸ ਨੂੰ ਛੱਡ ਦੇ ਅਤੇ ਸੱਚੇ ਗੁਰਾਂ ਦੀ ਪਨਾਹ ਲੈ। ਕੇਵਲ ਉਹ ਹੀ ਨੇਕ ਅਮਲ ਕਮਾਉਂਦਾ ਹੈ ਜਿਸ ਦੇ ਭਾਗਾਂ ਵਿੱਚ ਪ੍ਰਭੂ ਨੇ ਐਹੋ ਜੇਹਾ ਲਿਖਿਆ ਹੋਇਆ ਹੈ।...

Weiterlesen →