4 December - 19 Maggar - Wednesday - Hukamnama

Geposted von Raman Sangha am

ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥
ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥
 
सरब धारन प्रतिपारन इक बिनउ दीना ॥तुमरी बिधि तुम ही जानहु तुम जल हम मीना ॥
 
Sarab ḏẖāran parṯipāran ik bino ḏīnā.
Ŧumrī biḏẖ ṯum hī jānhu ṯum jal ham mīnā.
 
You support and cherish all; I am meek and humble - this is my only prayer. You alone know Your Way; You are the water, and I am the fish.
 
ਹੇ ਸਾਈਂ! ਤੂੰ ਸਾਰਿਆਂ ਨੂੰ ਆਸਰਾ ਦਿੰਦਾ ਅਤੇ ਪਾਲਦਾ ਹੈਂ। ਮੈਂ ਮਸਕੀਨ, ਇਕ ਬੇਨਤੀ ਕਰਦਾ ਹਾਂ। ਆਪਣੀ ਰੀਤੀ ਨੂੰ ਕੇਵਲ ਤੂੰ ਆਪ ਹੀ ਜਾਣਦਾ ਹੈਂ। ਤੂੰ ਪਾਣੀ ਹੈ ਅਤੇ ਮੈਂ ਮੱਛੀ।
SGGS Ang 1005
#maggar #mgar #magar #maghar #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlineSikhStore

0 Kommentare

Hinterlassen Sie einen Kommentar