30 October - Wednesday - 14 Kattak - Hukamnama

Geposted von Raman Sangha am

ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥
ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ ॥
करमि पूरै पूरा गुरू पूरा जा का बोलु ॥
नानक पूरा जे करे घटै नाही तोलु ॥
Karam pūrai pūrā gurū pūrā jā kā bol.
Nānak pūrā je kare gẖatai nāhī ṯol.
Through the perfect karma of good deeds, one meets the Perfect Guru, whose speech is perfect. O Nanak, when the Guru makes one perfect, one's weight does not decrease.
ਪੂਰਨ ਚੰਗੇ ਭਾਗਾਂ ਰਾਹੀਂ ਇਨਸਾਨ ਪੂਰਨ ਗੁਰਾਂ ਨੂੰ ਮਿਲਦਾ ਹੈ, ਜਿਨ੍ਹਾਂ ਦੇ ਬਚਨ ਬਿਲਾਸ ਪੂਰਨ ਹਨ। ਨਾਨਕ, ਜੇਕਰ ਗੁਰੂ ਜੀ ਮਨੁੱਖ ਨੂੰ ਮੁਕੰਮਲ ਬਣਾ ਦੇਣ ਤਾਂ ਉਸ ਦਾ ਵਜਨ ਘੱਟ ਨਹੀਂ ਹੁੰਦਾ।
SGGS Ang 146

0 Kommentare

Hinterlassen Sie einen Kommentar