30 March - Thursday - 17 Chet - Hukamnama

Geposted von Raman Sangha am

ਤੁਮ ਦਾਤੇ ਤੁਮ ਪੁਰਖ ਬਿਧਾਤੇ ॥ ਤੁਮ ਸਮਰਥ ਸਦਾ ਸੁਖਦਾਤੇ ॥
ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥
 
तुम दाते तुम पुरख बिधाते ॥तुम समरथ सदा सुखदाते ॥सभ को तुम ही ते वरसावै अउसरु करहु हमारा पूरा जीउ ॥
 
Ŧum ḏāṯe ṯum purakẖ biḏẖāṯe. Ŧum samrath saḏā sukẖḏāṯe.
Sabẖ ko ṯum hī ṯe varsāvai aosar karahu hamārā pūrā jīo.
 
You are the Giver, You are the Architect of Destiny. You are All-powerful, the Giver of Eternal Peace. You bless everyone. Please bring my life to fulfillment.
 
ਤੂੰ, ਹੇ ਸੁਆਮੀ! ਦਾਤਾਰ ਹੈ ਅਤੇ ਤੂੰ ਹੀ ਬਲਵਾਨ ਕਿਸਮਤ ਦਾ ਲਿਖਾਰੀ। ਤੂੰ ਸਰਬ-ਸ਼ਕਤੀਮਾਨ ਹੈ ਅਤੇ ਤੂੰ ਹੀ ਹਮੇਸ਼ਾਂ ਆਰਾਮ-ਦੇਣਹਾਰ।ਸਾਰੇ ਤੇਰੇ ਕੋਲੋ ਬਰਕਤਾਂ ਪਰਾਪਤ ਕਰਦੇ ਹਨ! ਮੇਰਾ ਜੀਵਨ ਸਮਾਂ ਤੂੰ ਸਫਲਾ ਕਰ ਦੇ।
SGGS Ang 99
#chet #chait #chat #chaitar #chatar #chetar #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #March #April

0 Kommentare

Hinterlassen Sie einen Kommentar