29 May - Sunday - 16 Jeth - Hukamnama

Geposted von Raman Sangha am

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ जिथै जाइ बहै मेरा सतिगुरू सो थानु सुहावा राम राजे ॥ Jithai jāe bahai merā saṯgurū so thān suhāvā rām rāje. Wherever my True Guru goes and sits, that place is beautiful, O Lord King. ਜਿਥੇ ਜਾ ਕੇ ਮੇਰੇ ਸੱਚੇ ਗੁਰਦੇਵ ਬੈਠਦੇ ਹਨ, ਉਹ ਜਗ੍ਹਾਂ ਸੁੰਦਰ ਹੈ, ਹੇ ਸੁਆਮੀ ਪਾਤਸ਼ਾਹ! SGGS Ang 450

0 Kommentare

Hinterlassen Sie einen Kommentar