25 August - Thursday - 09 Bhaadon - Hukamnama

Geposted von Raman Sangha am

ਕਿਨਹੀ ਕੀਆ ਪਰਵਿਰਤਿ ਪਸਾਰਾ ॥ ਕਿਨਹੀ ਕੀਆ ਪੂਜਾ ਬਿਸਥਾਰਾ ॥ ਕਿਨਹੀ ਨਿਵਲ ਭੁਇਅੰਗਮ ਸਾਧੇ ॥ ਮੋਹਿ ਦੀਨ ਹਰਿ ਹਰਿ ਆਰਾਧੇ ॥ किनही कीआ परविरति पसारा ॥ किनही कीआ पूजा बिसथारा ॥ किनही निवल भुइअंगम साधे ॥मोहि दीन हरि हरि आराधे ॥ Kinhī kīā parviraṯ pasārā. Kinhī kīā pūjā bisthārā. Kinhī nival bẖuiangam sāḏẖe. Mohi ḏīn har har ārāḏẖe. Some make a big show of their worldly influence. Some make a big show of devotional worship. Some practice inner cleansing techniques, and control the breath through Kundalini Yoga. I am meek; I worship and adore the Lord, Har, Har. ਕੋਈ ਜਣਾ ਆਪਣੀ ਸੰਸਾਰੀ ਸੰਪਦਾ ਦਾ ਦਿਖਾਵਾ ਕਰਦਾ ਹੈ।ਕੋਈ ਜਣਾ ਆਪਣਾ ਅੰਤਰੀਵ ਧੋਣ ਅਤੇ ਸਰਪ ਵਾਂਗੂੰ ਕੁੰਡਲੀ-ਦਾਰ ਰਾਹ ਥਾਣੀ (ਦੁਆਰਾ) ਸੁਆਸ-ਜ਼ਬਤ ਦਾ ਅਭਿਆਸ ਕਰਦਾ ਹੈ। ਪਰ ਮੈਂ, ਗਰੀਬ, ਕੇਵਲ ਆਪਣੇ ਸੁਆਮੀ ਵਾਹਿਗੁਰੂ ਨੂੰ ਹੀ ਸਿਮਰਦਾ ਹਾਂ। SGGS Ang 912 #Bhaadon #bhadon #bhaadonmonth #bhaadonaebharam #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline #sangraad #sangrad

0 Kommentare

Hinterlassen Sie einen Kommentar