22 August - Monday - 06 Bhaadon - Hukamnama

Geposted von Raman Sangha am

ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥
ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥
होइ इआणा करे कमु आणि न सकै रासि ॥
जे इक अध चंगी करे दूजी भी वेरासि ॥
Hoe iāṇā kare kamm āṇ na sakai rās.
Je ik aḏẖ cẖangī kare ḏūjī bẖī verās.
If a fool does a job, he cannot do it right. Even if he does something right, he does the next thing wrong.
ਜੇਕਰ ਇੱਕ ਬੇਸਮਝ ਬੰਦਾ ਕੋਈ ਕਾਰਜ ਕਰੇ ਤਾਂ ਉਹ ਇਸ ਨੂੰ ਠੀਕ ਨਹੀਂ ਕਰ ਸਕਦਾ।ਜੇਕਰ ਉਹ ਕੋਈ ਵਿਰਲੀ ਚੀਜ ਦਰੁਸਤ ਭੀ ਕਰ ਲਵੇ, ਤਾਂ ਉਹ ਹੋਰ ਨੂੰ ਗਲਤ ਕਰ ਦਿੰਦਾ ਹੈ।
SGGS Ang 474
#Bhaadon #bhadon #bhaadonmonth #bhaadonaebharam #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline #sangraad #sangrad

0 Kommentare

Hinterlassen Sie einen Kommentar