19 February - Saturday - 08 Fagan - Hukamnama
Geposted von Raman Sangha am
ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲਿ ॥
ਦੂਜੈ ਭਾਇ ਦੁਖੁ ਪਾਇਆ ਸਭ ਜੋਹੀ ਜਮਕਾਲਿ ॥
हउ हउ करती सभ मुई स्मपउ किसै न नालि ॥
दूजै भाइ दुखु पाइआ सभ जोही जमकालि ॥
Hao hao karṯī sabẖ muī sampao kisai na nāl.
Ḏūjai bẖāe ḏukẖ pāiā sabẖ johī jamkāl.
Those who act in ego shall all die. Their worldly possessions shall not go along with them. Because of their love of duality, they suffer in pain. The Messenger of Death is watching all.
ਘਣਾ ਹੰਕਾਰ ਕਰਦੀ ਹੋਈ ਸਾਰੀ ਦੁਨੀਆਂ ਮਰ ਗਈ ਹੈ। ਸੰਸਾਰੀ ਧਨ-ਦੌਲਤ, ਕਿਸੇ ਦੇ ਸਾਥ ਨਹੀਂ ਜਾਂਦੀ। ਦਵੈਤ-ਭਾਵ ਦੇ ਸਬੱਬ ਆਦਮੀ ਤਕਲੀਫ ਉਠਾਉਂਦਾ ਹੈ! ਮੌਤ ਦਾ ਦੂਤ ਸਾਰਿਆਂ ਨੂੰ ਤੱਕ ਰਿਹਾ ਹੈ।
SGGS pp 84, Guru Amar Das Ji
- Tags: #gurbani #gurbanitimeline #gurbanipage #gurbaniquotes #gurbanishabad #GurbaniKirtan #gurbanivichar #gurbanikirtan #gurbanistatus #Hukamnama #hukamnamasahib #hukamnamasahib #hukamnama_sahib #hukamnamasahib_ #hukamnamasahibji #hukamnamatoday #dailyhukamnama, fagun, Gurbani, Gurbani Radio, Hukamnama, Kara, Kaur, Khalsa, onlinesikhstore, OnlineSikhStoreBlog, phagun, Punjabi, Punjabi Festival, sikh, Sikh Kara, Sikhartefacts, Singh, SmartFashionsUk, Waheguru