19.01.2022 - Wednesday - 06 Maagh - Hukamnama
Geposted von Raman Sangha am
ਕਿਨਹੀ ਕੀਆ ਪਰਵਿਰਤਿ ਪਸਾਰਾ ॥ ਕਿਨਹੀ ਕੀਆ ਪੂਜਾ ਬਿਸਥਾਰਾ ॥
ਕਿਨਹੀ ਨਿਵਲ ਭੁਇਅੰਗਮ ਸਾਧੇ ॥ ਮੋਹਿ ਦੀਨ ਹਰਿ ਹਰਿ ਆਰਾਧੇ ॥
किनही कीआ परविरति पसारा ॥ किनही कीआ पूजा बिसथारा ॥
किनही निवल भुइअंगम साधे ॥मोहि दीन हरि हरि आराधे ॥
Kinhī kīā parviraṯ pasārā. Kinhī kīā pūjā bisthārā.
Kinhī nival bẖuiangam sāḏẖe. Mohi ḏīn har har ārāḏẖe.
Some make a big show of their worldly influence. Some make a big show of devotional worship. Some practice inner cleansing techniques, and control the breath through Kundalini Yoga. I am meek; I worship and adore the Lord, Har, Har.
ਕੋਈ ਜਣਾ ਆਪਣੀ ਸੰਸਾਰੀ ਸੰਪਦਾ ਦਾ ਦਿਖਾਵਾ ਕਰਦਾ ਹੈ।ਕੋਈ ਜਣਾ ਆਪਣੀ ਸੰਸਾਰੀ ਸੰਪਦਾ ਦਾ ਦਿਖਾਵਾ ਕਰਦਾ ਹੈ। ਕੋਈ ਜਣਾ ਆਪਣਾ ਅੰਤਰੀਵ ਧੋਣ ਅਤੇ ਸਰਪ ਵਾਂਗੂੰ ਕੁੰਡਲੀ-ਦਾਰ ਰਾਹ ਥਾਣੀ (ਦੁਆਰਾ) ਸੁਆਸ-ਜ਼ਬਤ ਦਾ ਅਭਿਆਸ ਕਰਦਾ ਹੈ। ਪਰ ਮੈਂ, ਗਰੀਬ, ਕੇਵਲ ਆਪਣੇ ਸੁਆਮੀ ਵਾਹਿਗੁਰੂ ਨੂੰ ਹੀ ਸਿਮਰਦਾ ਹਾਂ।
SGGS pp 912, Guru Arjan Dev Ji
- Tags: #gurbani #gurbanitimeline #gurbanipage #gurbaniquotes #gurbanishabad #GurbaniKirtan #gurbanivichar #gurbanikirtan #gurbanistatus #Hukamnama #hukamnamasahib #hukamnamasahib #hukamnama_sahib #hukamnamasahib_ #hukamnamasahibji #hukamnamatoday #dailyhukamnama, #gurbani #gurbanitimelinea_sahib #hukamnamasahib_ #hukamnamasahibji #hukamnamatoday #dailyhukamnama, #hukamnama, dailyhukamnama, Desi Month, Gurbani, Gurbani Radio, Kaur, Khalsa, onlinesikhstore, OnlineSikhStoreBlog, sikh, Sikh Kara, Sikhartefacts, Singh, Waheguru