16 May - Monday - 03 Jeth - Hukamnama
Geposted von Raman Sangha am
ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥
ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥
हमरी गणत न गणीआ काई अपणा बिरदु पछाणि ॥हाथ देइ राखे करि अपुने सदा सदा रंगु माणि ॥
Hamrī gaṇaṯ na gaṇīā kāī apṇā biraḏ pacẖẖāṇ.
Hāth ḏee rākẖe kar apune saḏā saḏā rang māṇ.
He did not take my accounts into account; such is His forgiving nature. He gave me His hand, and saved me and made me His own; forever and ever, I enjoy His Love.
ਸਾਹਿਬ ਨੇ ਮੇਰੇ ਹਿਸਾਬ ਕਿਤਾਬ ਦੀ ਪੜਤਾਲ ਨਹੀਂ ਕੀਤੀ ਅਤੇ ਕੇਵਲ ਆਪਣੇ ਬਖਸ਼ਣ ਵਾਲੇ ਸੁਭਾਅ ਦਾ ਖਿਆਲ ਕੀਤਾ ਹੈ। ਆਪਣਾ ਹੱਥ ਦੇ ਕੇ ਅਤੇ ਮੈਨੂੰ ਆਪਣਾ ਨਿੱਜ ਦਾ ਦਾ ਖਿਆਲ ਕਰ, ਸੁਆਮੀ ਨੇ ਮੇਰੀ ਰੱਖਿਆ ਕੀਤੀ ਹੈ ਅਤੇ ਹੁਣ ਮੈਂ ਉਸ ਦੇ ਪ੍ਰੇਮ ਦਾ ਹਮੇਸ਼ਾਂ ਅਨੰਦ ਮਾਣਦਾ ਹਾਂ।
SGGS Ang 619
#jeth #jaith #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
- Tags: #gurbani #gurbanitimeline #gurbanipage #gurbaniquotes #gurbanishabad #GurbaniKirtan #gurbanivichar #gurbanikirtan #gurbanistatus #Hukamnama #hukamnamasahib #hukamnamasahib #hukamnama_sahib #hukamnamasahib_ #hukamnamasahibji #hukamnamatoday #dailyhukamnama, Celebrations, dailyhukamnama, Desi Month, Gurbani, Gurbani Radio, Hukamnama, Jeth, Kara, Kaur, Khalsa, onlinesikhstore, OnlineSikhStoreBlog, Punjabi, Punjabi Festival, Sikhartefacts, Singh, SmartFashionsUk, Waheguru