16 March - Saturday - 3 Chet - Hukamnama

Geposted von Raman Sangha am

ਤੁਧੁ ਚਿਤਿ ਆਏ ਮਹਾ ਅਨੰਦਾ ਜਿਸੁ ਵਿਸਰਹਿ ਸੋ ਮਰਿ ਜਾਏ ॥
ਦਇਆਲੁ ਹੋਵਹਿ ਜਿਸੁ ਊਪਰਿ ਕਰਤੇ ਸੋ ਤੁਧੁ ਸਦਾ ਧਿਆਏ ॥
 
तुधु चिति आए महा अनंदा जिसु विसरहि सो मरि जाए ॥दइआलु होवहि जिसु ऊपरि करते सो तुधु सदा धिआए ॥
 
Ŧuḏẖ cẖiṯ āe mahā ananḏā jis visrahi so mar jāe.
Ḏaiāl hovėh jis ūpar karṯe so ṯuḏẖ saḏā ḏẖiāe.
 
When You come to mind, I am totally in bliss. One who forgets You might just as well be dead. That being, whom You bless with Your Mercy, O Creator Lord, constantly meditates on You.
 
ਹੇ ਵਾਹਿਗੁਰੂ ! ਤੈਨੂੰ ਯਾਦ ਕਰਨ ਦੁਆਰਾ ਪਰਮ ਖੁਸ਼ੀ ਉਤਪੰਨ ਹੁੰਦੀ ਹੈ।
ਜੋ ਤੈਨੂੰ ਭੁਲਾਉਂਦਾ ਹੈ, ਉਹ ਮਰ ਜਾਂਦਾ ਹੈ। ਜਿਸ ਉਤੇ ਤੂੰ ਮਿਹਰਵਾਨ ਹੋ ਜਾਂਦਾ ਹੈ, ਹੇ ਸਿਰਜਣਹਾਰ! ਉਹ ਹਮੇਸ਼ਾਂ ਹੀ ਤੇਰਾ ਆਰਾਧਨ ਕਰਦਾ ਹੈ।
SGGS Ang 749
#chet #chait #chat #chaitar #chatar #chetar #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan

0 Kommentare

Hinterlassen Sie einen Kommentar