16 June - Sunday - 3 Haardh - Hukamnama

Geposted von Raman Sangha am

ਨਾਮੁ ਖਜਾਨਾ ਗੁਰ ਤੇ ਪਾਇਆ ਤ੍ਰਿਪਤਿ ਰਹੇ ਆਘਾਈ ॥
ਸੰਤਹੁ ਗੁਰਮੁਖਿ ਮੁਕਤਿ ਗਤਿ ਪਾਈ ॥
 
नामु खजाना गुर ते पाइआ त्रिपति रहे आघाई ॥
संतहु गुरमुखि मुकति गति पाई ॥
 
Nām kẖajānā gur ṯe pāiā ṯaripaṯ rahe āgẖāī.
Sanṯahu gurmukẖ mukaṯ gaṯ pāī.
 
Receiving the treasure of the Naam, the Name of the Lord, from the Guru, I remain satisfied and fulfilled. O Saints, the Gurmukhs attain the state of liberation.
 
ਗੁਰਾਂ ਪਾਸੋਂ ਨਾਮ ਦਾ ਖਜਾਨਾਂ ਪ੍ਰਾਪਤ ਕਰ ਕੇ ਮੈਂ ਹੁਣ ਰੱਜਿਆ ਅਤੇ ਸੰਤੋਖਿਆ ਰਹਿੰਦਾ ਹਾਂ। ਹੇ ਸੰਤੋ! ਗੁਰਦੇਵ ਜੀ ਦੇ ਰਾਹੀਂ ਹੀ ਮੋਖਸ਼ ਦਾ ਮਰਤਬਾ ਪ੍ਰਾਪਤ ਹੁੰਦਾ ਹੈ।
 
#haard #hardh #sangraand #warm #hot #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani

0 Kommentare

Hinterlassen Sie einen Kommentar