14 August - Monday - 30 Saavan - Hukamnama
Geposted von Raman Sangha am
ਸੋ ਗੁਰੂ ਸੋ ਸਿਖੁ ਹੈ ਭਾਈ ਜਿਸੁ ਜੋਤੀ ਜੋਤਿ ਮਿਲਾਇ ॥
सो गुरू सो सिखु है भाई जिसु जोती जोति मिलाइ ॥
So gurū so sikẖ hai bẖāī jis joṯī joṯ milāe.
He alone is the Guru, and he alone is a Sikh, O Siblings of Destiny, whose light merges in the Light.
ਕੇਵਲ ਉਹ ਹੀ ਗੁਰੂ ਤੇ ਕੇਵਲ ਉਹੀ ਮੁਰੀਦ ਹੈ, ਜਿਸ ਦੇ ਨੂਰ ਨੂੰ ਸੁਆਮੀ ਆਪਣੇ ਪਰਮ ਨੂਰ ਨਾਲ ਮਿਲਾ ਲੈਂਦਾ ਹੈ, ਹੇ ਭਰਾ!
SGGS Ang 602
www.onlinesikhstore.com
#saavan #savan #monsoon #rainyseason #savan #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #August #july #hard #desimonth #gurbanivaak #vaak