12 July - Friday - 29 Haard - Hukamnaman

Geposted von Raman Sangha am

ਮਹਾ ਤਪਤਿ ਤੇ ਭਈ ਸਾਂਤਿ ਪਰਸਤ ਪਾਪ ਨਾਠੇ ॥
ਅੰਧ ਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ ॥
 
महा तपति ते भई सांति परसत पाप नाठे ॥
अंध कूप महि गलत थे काढे दे हाथे ॥
 
Mahā ṯapaṯ ṯe bẖaī sāʼnṯ parsaṯ pāp nāṯẖe. Anḏẖ kūp mėh galaṯ the kādẖe ḏe hāthe.
 
The great fire is put out and cooled; meeting with the Guru, sins run away. I fell into the deep dark pit; giving me His Hand, He pulled me out.
 
ਗੁਰਾਂ ਦੇ ਨਾਲ ਮਿਲਣ ਦੁਆਰਾ ਇਨਸਾਨ ਦੇ ਪਾਪ ਦੌੜ ਜਾਂਦੇ ਹਨ, ਉਸਦੇ ਅੰਦਰ ਲੱਗੀ ਵੱਡੀ ਅੱਗ ਬੁੱਝ ਜਾਂਦੀ ਹੈ ਅਤੇ ਉਹ ਸੁਖੀ ਹੋ ਜਾਂਦਾ ਹੈ। ਮੈਂ ਅੰਨ੍ਹੇ ਖੂਹ ਵਿੱਚ ਡਿੱਗਿਆ ਹੋਇਆ ਸਾਂ ਅਤੇ ਗੁਰਾਂ ਨੇ ਆਪਣਾ ਹੱਥ ਦੇ ਕੇ ਮੈਨੂੰ ਬਾਹਰ ਕੱਢ ਲਿਆ ਹੈ।
SGGS Ang 813
#haard #hardh #sangraand #warm #hot #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani #techcousins #blessingsonus #onlinesikhstore #onlinekarastore #sikhartefacts #smartfashionsuk

0 Kommentare

Hinterlassen Sie einen Kommentar