ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ ਸਤਿਗੁਰਿ ਤੁਮਰੇ ਕਾਜ ਸਵਾਰੇ ॥ਦੁਸਟ ਦੂਤ ਪਰਮੇਸਰਿ ਮਾਰੇ ॥ ਜਨ ਕੀ ਪੈਜ ਰਖੀ ਕਰਤਾਰੇ ॥
थिरु घरि बैसहु हरि जन पिआरे ॥ सतिगुरि तुमरे काज सवारे ॥
दुसट दूत परमेसरि मारे ॥ जन की पैज रखी करतारे ॥
Thir gẖar baishu har jan piāre. Saṯgur ṯumre kāj savāre.
Ḏusat ḏūṯ parmesar māre. Jan kī paij rakẖī karṯāre.
Remain steady in the home of your own self, O beloved servant of the Lord. The True Guru shall resolve all your affairs. The Transcendent Lord has struck down the wicked and the evil. The Creator has preserved the honor of His servant.
ਹੇ ਵਾਹਿਗੁਰੂ ਦੇ ਲਾਡਲੇ ਸੇਵਾਦਾਰੋ! ਟਿਕ ਕੇ ਧਾਮ ਅੰਦਰ ਬੈਠੋ, ਸੱਚੇ ਗੁਰਾਂ ਨੇ ਤੁਹਾਡੇ ਕਾਰਜ ਰਾਸ ਕਰ ਦਿਤੇ ਹਨ। ਵਾਹਿਗੁਰੂ ਨੇ ਬਦਮਾਸ਼ ਅਤੇ ਬਦਕਾਰ ਨੂੰ ਨਾਸ ਕਰ ਦਿੱਤਾ ਹੈ। ਆਪਣੇ ਸੇਵਕ ਦੀ ਇੱਜ਼ਤ ਸਿਰਜਣਹਾਰ ਨੇ ਬਚਾ ਲਈ ਹੈ।
SGGS Ang 201
#kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore