06 August - Saturday - 22 Saavan - Hukamnama
Geposted von Raman Sangha am
ਦਸ ਬਸਤੂ ਲੇ ਪਾਛੈ ਪਾਵੈ ॥ ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥ ਤਉ ਮੂੜਾ ਕਹੁ ਕਹਾ ਕਰੇਇ ॥
दस बसतू ले पाछै पावै ॥ एक बसतु कारनि बिखोटि गवावै ॥
एक भी न देइ दस भी हिरि लेइ ॥ तउ मूड़ा कहु कहा करेइ ॥
Ḏas basṯū le pācẖẖai pāvai. Ėk basaṯ kāran bikẖot gavāvai.
Ėk bẖī na ḏee ḏas bẖī hir lee. Ŧao mūṛā kaho kahā karei.
He obtains ten things, and puts them behind him; for the sake of one thing withheld, he forfeits his faith. But what if that one thing were not given, and the ten were taken away? Then, what could the fool say or do?
ਇਕ ਚੀਜ਼ ਦੀ ਖਾਤਰ, ਉਹ ਆਪਣਾ ਇਤਬਾਰ ਗੁਆ ਲੈਦਾ ਹੈ। ਆਦਮੀ ਦਸ ਚੀਜ਼ਾਂ ਲੈ ਕੇ ਪਿਛੇ ਰੱਖ ਲੈਦਾ ਹੈ। ਜੇਕਰ ਪ੍ਰਭੂ ਇਕ ਚੀਜ਼ ਭੀ ਨਾਂ ਦੇਵੇ, ਅਤੇ ਦੱਸ ਭੀ ਖੋਹ ਲਵੇ, ਤਦ ਦੱਸੋ ਇਹ ਮੂਰਖ ਕੀ ਕਰ ਸਕਦਾ ਹੈ?
SGGS Ang 268
#Saavan #savan #saun #saaun #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
- Tags: #gurbani #gurbanitimeline #gurbanipage #gurbaniquotes #gurbanishabad #GurbaniKirtan #gurbanivichar #gurbanikirtan #gurbanistatus #Hukamnama #hukamnamasahib #hukamnamasahib #hukamnama_sahib #hukamnamasahib_ #hukamnamasahibji #hukamnamatoday #dailyhukamnama, #saavan #savan #saun #saaun