03 November - Sunday - 18 Kattak - Hukamnama

Geposted von Raman Sangha am

ਹਰਿ ਮੇਰਾ ਸਾਥੀ ਸੰਗਿ ਸਖਾਈ ॥ 
ਦੁਖਿ ਸੁਖਿ ਸਿਮਰੀ ਤਹ ਮਉਜੂਦੁ ਜਮੁ ਬਪੁਰਾ ਮੋ ਕਉ ਕਹਾ ਡਰਾਈ ॥
 
हरि मेरा साथी संगि सखाई ॥ 
दुखि सुखि सिमरी तह मउजूदु जमु बपुरा मो कउ कहा डराई ॥
 
Har merā sāthī sang sakẖāī. 
Ḏukẖ sukẖ simrī ṯah maujūḏ jam bapurā mo kao kahā darāī.
 
The Lord is my Companion; He is with me, as my Help and Support. In pain and pleasure, whenever I remember Him, He is present. How can the poor Messenger of Death frighten me now?
 
ਵਾਹਿਗੁਰੂ ਮੇਰਾ ਸੰਗੀ ਤੇ ਸਹਾਇਕ ਮੇਰੇ ਨਾਲ ਹੈ। ਉਹ ਉਥੇ ਹਾਜਰ ਨਾਜਰ ਹੁੰਦਾ ਹੈ, ਜਿਥੇ ਗਮੀ ਤੇ ਖੁਸ਼ੀ ਵਿੱਚ ਮੈਂ ਉਸ ਨੂੰ ਯਾਦ ਕਰਦਾ ਹਾਂ। ਮੌਤ ਦਾ ਦੂਤ ਮੈਨੂੰ ਕਿਸ ਤਰ੍ਹਾਂ ਭੈ ਭੀਤ ਕਰ ਸਕਦਾ ਹੈ?
SGGS Ang 375
#kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore

0 Kommentare

Hinterlassen Sie einen Kommentar