News
28 February - 17 Faggan - Friday - Hukamnama
Posted by Raman Sangha on
ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥ ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥ होइ इआणा करे कमु आणि न सकै रासि ॥ जे इक अध चंगी करे दूजी भी वेरासि ॥ Hoe iāṇā kare kamm āṇ na sakai rās. Je ik aḏẖ cẖangī kare ḏūjī bẖī verās. If a fool does a job, he cannot do it right. Even if he does something right, he does the next thing wrong. ਜੇਕਰ ਇੱਕ ਬੇਸਮਝ ਬੰਦਾ ਕੋਈ ਕਾਰਜ ਕਰੇ ਤਾਂ ਉਹ ਇਸ ਨੂੰ ਠੀਕ ਨਹੀਂ ਕਰ ਸਕਦਾ।ਜੇਕਰ ਉਹ ਕੋਈ ਵਿਰਲੀ ਚੀਜ ਦਰੁਸਤ ਭੀ ਕਰ ਲਵੇ, ਤਾਂ ਉਹ ਹੋਰ ਨੂੰ ਗਲਤ ਕਰ ਦਿੰਦਾ ਹੈ। SGGS Ang 474 #faggan #fagan #phalgun #phaggan #sangraand #tukhar #cold #magh...
27 February - 16 Faggan - Thursday - Hukamnama
Posted by Raman Sangha on
ਸਤਿਗੁਰ ਬਾਝਹੁ ਵੈਦੁ ਨ ਕੋਈ ॥ ਆਪੇ ਆਪਿ ਨਿਰੰਜਨੁ ਸੋਈ ॥ ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ ॥ सतिगुर बाझहु वैदु न कोई ॥ आपे आपि निरंजनु सोई ॥ सतिगुर मिलिऐ मरै मंदा होवै गिआन बीचारी जीउ ॥ Saṯgur bājẖahu vaiḏ na koī. Āpe āp niranjan soī. Saṯgur miliai marai manḏā hovai giān bīcẖārī jīo. Other than the True Guru, there is no physician. He Himself is the Immaculate Lord. Meeting with the True Guru, evil is conquered, and spiritual wisdom is contemplated. ਸੱਚੇ ਗੁਰਾਂ ਦੇ ਬਗੈਰ ਹੋਰ ਕੋਈ ਹਕੀਮ ਨਹੀਂ।ਉਹ ਆਪ ਹੀ ਪਵਿੱਤ੍ਰ ਪ੍ਰਭੂ ਹਨ। ਸੱਚੇ ਗੁਰਾਂ ਨਾਲ ਮਿਲ ਕੇ ਪ੍ਰਾਣੀ ਦੇ ਪਾਪ ਮਿਟ ਜਾਂਦੇ ਹਨ ਅਤੇ ਉਹ ਬ੍ਰਹਮ ਗਿਆਨ ਨੂੰ ਵੀਚਾਰਣ ਵਾਲਾ ਬਣਦਾ...
26 February - 15 Faggan - Wednesday - Hukamnama
Posted by Raman Sangha on
ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥ ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥ आवै साहिबु चिति तेरिआ भगता डिठिआ ॥ मन की कटीऐ मैलु साधसंगि वुठिआ ॥ Āvai sāhib cẖiṯ ṯeriā bẖagṯā diṯẖiā. Man kī katīai mail sāḏẖsang vuṯẖiā. You come to mind, O Lord and Master, when I behold Your devotees. The filth of my mind is removed, when I dwell in the Saadh Sangat, the Company of the Holy. ਤੂੰ, ਹੇ ਸੁਆਮੀ! ਮੇਰੇ ਮਨ ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਜਦ ਮੈਂ ਤੇਰਿਆਂ ਸਾਧੂਆਂ ਨੂੰ ਵੇਖਦਾ ਹਾਂ। ਸਤਿ ਸੰਗਤ ਅੰਦਰ ਵੱਸਣ ਦੁਆਰਾ ਚਿੱਤ ਦੀ ਮਲੀਣਤਾ ਦੂਰ ਹੋ ਜਾਂਦੀ ਹੈ। SGGS Ang 520 #faggan #fagan #phalgun #phaggan #sangraand #tukhar #cold #magh #mag...
Happy Maha Shivratri to all..have a blessed one!
Posted by Raman Sangha on
Happy Maha Shivratri to all #shivratri #mahashivratri #happyshivratri #HappyMahaShivratri #punjabiliteraturehouse #bookschor #onlinesikhstore #onlinesikhshop #sikhartefacts #hindu #hinduism #celebrations #shivji #shiv #shivshambhu #shivshakti #shivajimaharaj #bholenath #shivratrispecial #shivratri2025
25 February - Tuesday - 14 Faggan - Hukamnama
Posted by Raman Sangha on
ਤੁਧੁ ਚਿਤਿ ਆਏ ਮਹਾ ਅਨੰਦਾ ਜਿਸੁ ਵਿਸਰਹਿ ਸੋ ਮਰਿ ਜਾਏ ॥ ਦਇਆਲੁ ਹੋਵਹਿ ਜਿਸੁ ਊਪਰਿ ਕਰਤੇ ਸੋ ਤੁਧੁ ਸਦਾ ਧਿਆਏ ॥ तुधु चिति आए महा अनंदा जिसु विसरहि सो मरि जाए ॥दइआलु होवहि जिसु ऊपरि करते सो तुधु सदा धिआए ॥ Ŧuḏẖ cẖiṯ āe mahā ananḏā jis visrahi so mar jāe. Ḏaiāl hovėh jis ūpar karṯe so ṯuḏẖ saḏā ḏẖiāe. When You come to mind, I am totally in bliss. One who forgets You might just as well be dead. That being, whom You bless with Your Mercy, O Creator Lord, constantly meditates on You. ਹੇ ਵਾਹਿਗੁਰੂ ! ਤੈਨੂੰ ਯਾਦ ਕਰਨ ਦੁਆਰਾ ਪਰਮ ਖੁਸ਼ੀ ਉਤਪੰਨ ਹੁੰਦੀ ਹੈ। ਜੋ ਤੈਨੂੰ ਭੁਲਾਉਂਦਾ ਹੈ, ਉਹ ਮਰ ਜਾਂਦਾ ਹੈ। ਜਿਸ ਉਤੇ ਤੂੰ ਮਿਹਰਵਾਨ...