News — Singh
21 May - Saturday - 08 Jeth - Hukamnama
Posted by Raman Sangha on
ਭਾਈ ਰੇ ਗੁਰਮੁਖਿ ਸਦਾ ਪਤਿ ਹੋਇ ॥ ਹਰਿ ਹਰਿ ਸਦਾ ਧਿਆਈਐ ਮਲੁ ਹਉਮੈ ਕਢੈ ਧੋਇ ॥ भाई रे गुरमुखि सदा पति होइ ॥हरि हरि सदा धिआईऐ मलु हउमै कढै धोइ ॥ Bẖāī re gurmukẖ saḏā paṯ hoe. Har har saḏā ḏẖiāīai mal haumai kadẖai ḏẖoe. O Siblings of Destiny, the Gurmukhs are honoured forever. They meditate forever on the Lord, Har, Har, and they wash off the filth of egotism. ਹੇ ਵੀਰ! ਗੁਰੂ-ਸਮਰਪਣ ਨੂੰ ਹਮੇਸ਼ਾਂ ਹੀ ਇੱਜ਼ਤ ਮਿਲਦੀ ਹੈ। ਉਹ ਸਦੀਵ ਹੀ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰਦੇ ਹਨ ਅਤੇ ਹੰਕਾਰ ਦੀ ਗੰਦਗੀ ਨੂੰ ਧੋ ਕੇ ਦੂਰ ਕਰ ਦਿੰਦੇ ਹਨ।...
20 May - Friday - 07 Jeth - Hukamnama
Posted by Raman Sangha on
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥ ਜੋ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇਇ ॥ किआ हंसु किआ बगुला जा कउ नदरि करेइ ॥ जो तिसु भावै नानका कागहु हंसु करेइ ॥ Kiā hans kiā bagulā jā kao naḏar karei. Jo ṯis bẖāvai nānkā kāgahu hans karei. Which is the swan, and which is the crane? It is only by His Glance of Grace. Whoever is pleasing to Him, O Nanak, is transformed from a crow into a swan. ਕੀ ਹੰਸ ਹੈ ਤੇ ਕੀ ਇਕ ਬੱਗ? ਸਾਹਿਬ ਜਿਸ ਤੇ ਚਾਹੇ ਰਹਿਮ ਕਰ ਦੇਵੇ। ਜਿਹੜਾ ਉਸ ਨੂੰ ਚੰਗਾ ਲਗਦਾ...
19 May - Thursday - 06 Jeth - Hukamnama
Posted by Raman Sangha on
ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥ ढंढोलिमु ढूढिमु डिठु मै नानक जगु धूए का धवलहरु ॥ Dẖandẖolim dẖūdẖim diṯẖ mai Nānak jag ḏẖūe kā ḏẖavalhar. After seeking and searching for such a long time, O Nanak, I have seen that the world is just a mansion of smoke. ਖੋਜ ਭਾਲ ਕੇ ਮੈਂ ਵੇਖ ਲਿਆ ਹੈ, ਹੇ ਨਾਨਕ! ਕਿ ਸੰਸਾਰ ਧੂਏਂ ਦਾ ਮੰਦਰ ਹੈ। SGGS Ang 138, Guru Nanak Dev Ji #jeth #jaith #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline
17 May - Tuesday - 04 Jeth - Hukamnama
Posted by Raman Sangha on
ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ ॥ ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ ॥ अगिआनु अधेरा संती काटिआ जीअ दानु गुर दैणी ॥ करि किरपा करि लीनो अपुना जलते सीतल होणी ॥ Agiān aḏẖerā sanṯī kātiā jīa ḏān gur ḏaiṇī. Kar kirpā kar līno apunā jalṯe sīṯal hoṇī. The Saints dispel the darkness of ignorance; the Guru is the Giver of the gift of life. Granting His Grace, the Lord has made me His own; I was on fire, but now I am cooled. ਸਾਧੂ ਬੇਸਮਝੀ ਦੇ ਹਨ੍ਹੇਰੇ ਨੂੰ ਦੂਰ ਕਰ ਦਿੰਦੇ ਹਨ ਅਤੇ ਗੁਰੂ ਜੀ...
16 May - Monday - 03 Jeth - Hukamnama
Posted by Raman Sangha on
ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥ हमरी गणत न गणीआ काई अपणा बिरदु पछाणि ॥हाथ देइ राखे करि अपुने सदा सदा रंगु माणि ॥ Hamrī gaṇaṯ na gaṇīā kāī apṇā biraḏ pacẖẖāṇ. Hāth ḏee rākẖe kar apune saḏā saḏā rang māṇ. He did not take my accounts into account; such is His forgiving nature. He gave me His hand, and saved me and made me His own; forever and ever, I enjoy His Love. ਸਾਹਿਬ ਨੇ ਮੇਰੇ ਹਿਸਾਬ ਕਿਤਾਬ ਦੀ ਪੜਤਾਲ ਨਹੀਂ ਕੀਤੀ ਅਤੇ ਕੇਵਲ ਆਪਣੇ ਬਖਸ਼ਣ...