News — lohri
14 July - Thursday - 30 Haardh - Hukamnama
Posted by Raman Sangha on
ਬੰਧਨ ਤੋਰਿ ਰਾਮ ਲਿਵ ਲਾਈ ਸੰਤਸੰਗਿ ਬਨਿ ਆਈ ॥ ਜਨਮੁ ਪਦਾਰਥੁ ਭਇਓ ਪੁਨੀਤਾ ਇਛਾ ਸਗਲ ਪੁਜਾਈ ॥ बंधन तोरि राम लिव लाई संतसंगि बनि आई ॥ जनमु पदारथु भइओ पुनीता इछा सगल पुजाई ॥ Banḏẖan ṯor rām liv lāī saṯsang ban āī. Janam paḏārath bẖaio punīṯā icẖẖā sagal pujāī. Breaking my bonds, I have lovingly tuned in to the Lord, and now the Saints are pleased with me. This precious human life has been sanctified, and all my desires have been fulfilled. ਬੇੜੀਆਂ ਕੱਟ ਕੇ, ਮੈਂ ਪ੍ਰਭੂ ਨਾਲ ਪ੍ਰੇਮ ਪਾ ਲਿਆ ਹੈ ਅਤੇ ਸਾਧੂ ਹੁਣ ਮੇਰੇ ਨਾਲ ਪਰਸੰਨ ਹਨ।ਮੇਰਾ ਅਮੋਲਕ ਜੀਵਨ ਪਾਵਨ ਪਵਿੱਤਰ ਹੋ ਗਿਆ ਹੈ ਤੇ ਮੇਰੀਆਂ ਸਾਰੀਆਂ ਖਾਹਿਸ਼ਾਂ ਸੰਪੂਰਨ ਹੋ ਗਈਆਂ ਹਨ। SGGS Ang...
09 July - Saturday - 25 Haardh - Hukamnama
Posted by Raman Sangha on
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥ तेरे कवन कवन गुण कहि कहि गावा तू साहिब गुणी निधाना ॥ तुमरी महिमा बरनि न साकउ तूं ठाकुर ऊच भगवाना ॥ Ŧere kavan kavan guṇ kahi kahi gāvā ṯū sāhib guṇī niḏẖānā. Ŧumrī mahimā baran na sākao ṯūʼn ṯẖākur ūcẖ bẖagvānā. Which, which of Your Glorious Virtues should I sing and recount, Lord? You are my Lord and Master, the treasure of excellence. I cannot express Your Glorious Praises. You are my Lord and Master, lofty and...
29 June - Wednesday - 15 Haardh - Hukamnama
Posted by Raman Sangha on
ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥ ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ ॥ राजन महि राजा उरझाइओ मानन महि अभिमानी ॥ लोभन महि लोभी लोभाइओ तिउ हरि रंगि रचे गिआनी ॥ Rājan mėh rājā urjẖāio mānan mėh abẖimānī. Lobẖan mėh lobẖī lobẖāio ṯio har rang racẖe giānī. As the king is entangled in kingly affairs, and the egotist in his own egotism, and the greedy man is enticed by greed, so is the spiritually enlightened being absorbed in the Love of the Lord. ਜਿਸ ਤਰ੍ਹਾਂ ਪਾਤਿਸ਼ਾਹ, ਪਾਤਿਸ਼ਾਹੀ ਧੰਦਿਆਂ ਵਿੱਚ ਫਸਿਆ ਹੋਇਆ ਹੈ, ਜਿਸ ਤਰ੍ਹਾਂ ਹੰਕਾਰੀ...
25 May - Wednesday - 12 Jeth - Hukamnama
Posted by Raman Sangha on
ਭਾਈ ਰੇ ਗੁਰਮੁਖਿ ਸਦਾ ਪਤਿ ਹੋਇ ॥ ਹਰਿ ਹਰਿ ਸਦਾ ਧਿਆਈਐ ਮਲੁ ਹਉਮੈ ਕਢੈ ਧੋਇ ॥ भाई रे गुरमुखि सदा पति होइ ॥हरि हरि सदा धिआईऐ मलु हउमै कढै धोइ ॥ Bẖāī re gurmukẖ saḏā paṯ hoe. Har har saḏā ḏẖiāīai mal haumai kadẖai ḏẖoe. O Siblings of Destiny, the Gurmukhs are honoured forever. They meditate forever on the Lord, Har, Har, and they wash off the filth of egotism. ਹੇ ਵੀਰ! ਗੁਰੂ-ਸਮਰਪਣ ਨੂੰ ਹਮੇਸ਼ਾਂ ਹੀ ਇੱਜ਼ਤ ਮਿਲਦੀ ਹੈ। ਉਹ ਸਦੀਵ ਹੀ ਵਾਹਿਗੁਰੂ ਦੇ ਨਾਮ ਦਾ ਅਰਾਧਨ ਕਰਦੇ ਹਨ ਅਤੇ ਹੰਕਾਰ ਦੀ ਗੰਦਗੀ ਨੂੰ ਧੋ ਕੇ ਦੂਰ ਕਰ ਦਿੰਦੇ ਹਨ।...
27 April - Wednesday - 14 Vaisakh - Hukamnama
Posted by Raman Sangha on
ਰੇ ਮਨ ਓਟ ਲੇਹੁ ਹਰਿ ਨਾਮਾ ॥ ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥ रे मन ओट लेहु हरि नामा ॥ जा कै सिमरनि दुरमति नासै पावहि पदु निरबाना ॥ Re man ot leho har nāmā. Jā kai simran ḏurmaṯ nāsai pāvahi paḏ nirbānā. O mind, take the sheltering support of the Lord's Name. Remembering Him in meditation, evil-mindedness is dispelled, and the state of Nirvaanaa is obtained. ਹੇ ਮੇਰੀ ਜਿੰਦੇ! ਤੂੰ ਵਾਹਿਗੁਰੂ ਦੇ ਨਾਮ ਦੀ ਸ਼ਰਣਾਗਤ ਸੰਭਾਲ, ਜਿਸ ਦਾ ਆਰਾਧਨ ਕਰਨ ਦੁਆਰਾ ਤੇਰੀ ਮੰਦੀ ਅਕਲ ਦੂਰ ਜਾਵੇਗੀ ਅਤੇ ਤੂੰ ਪਰਮ ਪ੍ਰਸੰਨਤਾ ਦੀ ਪਦਵੀ ਨੂੰ ਪਾ ਲਵੇਂਗੀ। SGGS...