News — #chet

01 April - Friday - 19 Chet - Hukamnama

Posted by Raman Sangha on

ਵਡੈ ਭਾਗਿ ਭੇਟੇ ਗੁਰਦੇਵਾ ॥ ਕੋਟਿ ਪਰਾਧ ਮਿਟੇ ਹਰਿ ਸੇਵਾ ॥   वडै भागि भेटे गुरदेवा ॥ कोटि पराध मिटे हरि सेवा ॥   vadai bẖāg bẖete gurḏevā. Kot parāḏẖ mite har sevā.   By great good fortune, one meets the Divine Guru. Millions of sins are erased by serving the Lord.   ਭਾਰੇ ਚੰਗੇ ਕਰਮਾਂ ਰਾਹੀਂ ਬੰਦਾ ਰੱਬ ਰੂਪ ਗੁਰਾਂ ਨਾਲ ਮਿਲਦਾ ਹੈ।ਸੁਆਮੀ ਦੀ ਚਾਕਰੀ ਦੁਆਰਾ ਕ੍ਰੋੜਾਂ ਹੀ ਪਾਪ ਨਸ਼ਟ ਹੋ ਜਾਂਦੇ ਹਨ। SGGS Ang 683   #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline

Read more →


31 March - Thursday - 18 Chet - Hukamnama

Posted by Raman Sangha on

ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥ ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥   फूटो आंडा भरम का मनहि भइओ परगासु ॥काटी बेरी पगह ते गुरि कीनी बंदि खलासु ॥   Fūto āʼndā bẖaram kā manėh bẖaio pargās. Kātī berī pagah ṯe gur kīnī banḏ kẖalās.   The egg of doubt has burst; my mind has been enlightened. The Guru has shattered the shackles on my feet, and has set me free.   ਵਹਿਮ ਦਾ ਆਂਡਾ ਫੁੱਟ ਗਿਆ ਹੈ ਅਤੇ ਮੇਰਾ ਮਨ ਰੋਸ਼ਨ ਹੋ ਗਿਆ ਹੈ। ਗੁਰੂ ਜੀ ਨੇ ਮੇਰੇ ਪੈਰਾਂ ਦੀਆਂ ਬੇੜੀਆਂ ਵੱਢ ਸੁੱਟੀਆਂ ਹਨ ਅਤੇ ਮੈਂ ਕੈਦੀ ਨੂੰ ਰਿਹਾ ਕਰ ਦਿੱਤਾ ਹੈ। SGGS Ang 1002 #Hukamnama #hukamnamasahib #hukamnamatoday #hukamnamasahibji #dailyhukamnama...

Read more →


30 March - Wednesday -n 17 Chet - Hukamnama

Posted by Raman Sangha on

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥   अवलि अलह नूरु उपाइआ कुदरति के सभ बंदे ॥ एक नूर ते सभु जगु उपजिआ कउन भले को मंदे ॥   Aval alah nūr upāiā kuḏraṯ ke sabẖ banḏe. Ėk nūr ṯe sabẖ jag upjiā kaun bẖale ko manḏe.   First, Allah created the Light; then, by His Creative Power, He made all mortal beings. From the One Light, the entire universe welled up. So who is good, and who is bad?   ਪਹਿਲਾਂ ਵਾਹਿਗੁਰੂ ਨੇ ਚਾਨਣ ਰਚਿਆ ਅਤੇ ਫਿਰ ਆਪਣੀ ਅਪਾਰ ਸ਼ਕਤੀ ਦੁਆਰਾ ਸਾਰੇ ਪ੍ਰਾਣੀ ਬਣਾਏ। ਇਕ ਰੌਸ਼ਨੀ ਤੋਂ ਹੀ ਸਮੂਹ ਆਲਮ ਉਤਪੰਨ ਹੋਇਆ ਹੈ ਤਾਂ ਕਿਹੜਾ ਚੰਗਾ...

Read more →


28 March - Monday - 15 Chet - Hukamnama

Posted by Raman Sangha on

ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮ ਪਿਆਰਿ ॥   विछुड़िआ गुरु मेलसी हरि रसि नाम पिआरि ॥   vicẖẖuṛiā gur melsī har ras nām piār.   The Guru unites the separated ones with the Lord again, through the love of the Delicious Name of the Lord.   ਵਾਹਿਗੁਰੂ ਦੇ ਸੁਆਦਲੇ ਨਾਮ ਦੀ ਪ੍ਰੀਤ ਬਖਸ਼ ਕੇ ਗੁਰੂ ਜੀ ਵਿਛਬੰਨੀਆਂ ਨੂੰ ਸਾਈਂ ਨਾਲ ਜੋੜ ਦਿੰਦੇ ਹਨ।  SGGS Ang 60   #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline

Read more →


27 March - Sunday - 14 Chet - Hukamnama

Posted by Raman Sangha on

ਮੈ ਗਰੀਬ ਸਚੁ ਟੇਕ ਤੂੰ ਮੇਰੇ ਸਤਿਗੁਰ ਪੂਰੇ ॥   मै गरीब सचु टेक तूं मेरे सतिगुर पूरे ॥   Mai garīb sacẖ tek ṯūʼn mere saṯgur pūre.   You are the True Support of me, the poor mortal, O my Perfect True Guru.   ਮੇਰੇ ਪੂਰਨ ਸਤਿਗੁਰੂ ਮੈਂ ਗਰੀਬੜੇ ਦਾ ਤੂੰ ਸੱਚਾ ਆਸਰਾ ਹੈ।  SGGS Ang 398   #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline

Read more →