26 September - Tuesday - 10 Assu - Hukamnama

Posted by Raman Sangha on

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥ फरीदा जे तू अकलि लतीफु काले लिखु न लेख ॥आपनड़े गिरीवान महि सिरु नींवां करि देखु ॥ Farīḏā je ṯū akal laṯīf kāle likẖ na lekẖ. Āpnaṛe girīvān mėh sir nīʼnvāʼn kar ḏekẖ. Fareed, if you have a keen understanding, then do not write black marks against anyone else. Look underneath your own collar instead. ਫਰੀਦਾ, ਜੇਕਰ ਤੂੰ ਬਰੀਕ ਸਮਝ ਰਖਦਾ ਹੈ, ਤਾਂ ਤੂੰ ਹੋਰਨਾ ਦੇ ਖਿਲਾਫ ਸਿਆਹ ਲਿਖਤਾ ਨਾਂ ਲਿਖ। ਆਪਦਾ ਸੀਸ ਝੁਕਾ ਅਤੇ ਆਪਣੇ ਗਲਾਵੇ ਹੇਠ ਝਾਤੀ ਮਾਰ। SGGS Ang 1378 Enjoy 20% off at www.OnlineSikhStore.com Discount Code WAHEGURU #Assu #Assard #asu #Assoo #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #hard #desimonth #gurbanivaak #vaak #code #discountcode #discount #waheguru #vaheguru

0 comments

Leave a comment