25.02.2022 - Friday - 14 Faggan - Hukamnama

Posted by Raman Sangha on

ਅਗਿਆਨੀ ਮਤਿਹੀਣੁ ਹੈ ਗੁਰ ਬਿਨੁ ਗਿਆਨੁ ਨ ਹੋਇ 

अगिआनी मतिहीणु है गुर बिनु गिआनु न होइ

Agiānī maṯihīṇ hai gur bin giān na hoe.

The ignorant lack understanding. Without the Guru, there is no spiritual wisdom.

ਬੇਸਮਝ ਬੰਦਾ ਸੋਚ ਸਮਝ ਤੋਂ ਸੱਖਣਾ ਹੈ। ਗੁਰਾਂ ਦੇ ਬਾਝੋਂ ਈਸ਼ਵਰੀ ਗਿਆਤ ਪ੍ਰਾਪਤ ਕੀਤਾ ਨਹੀਂ ਜਾ ਸਕਦਾ।

SGGS pp 934, Guru Nanak Dev Ji

0 comments

Leave a comment