24 September - Sunday - 8 Assu - Hukamnama

Posted by Raman Sangha on

ਸਜਣੁ ਸਚਾ ਪਾਤਿਸਾਹੁ ਸਿਰਿ ਸਾਹਾਂ ਦੈ ਸਾਹੁ ॥
ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾਂ ਦਾ ਵੇਸਾਹੁ ॥
सजणु सचा पातिसाहु सिरि साहां दै साहु ॥
जिसु पासि बहिठिआ सोहीऐ सभनां दा वेसाहु ॥
Sajaṇ sacẖā pāṯisāhu sir sāhāʼn ḏai sāhu.
Jis pās bahiṯẖiā sohīai sabẖnāʼn ḏā vesāhu.
My Friend is the True Supreme King, the King over the heads of kings. Sitting by His side, we are exalted and beautified; He is the Support of all.
ਮੈਡਾ ਮਿੱਤਰ ਸੰਚਾ ਮਹਾਰਾਜਾ ਹੈ। ਉਹ ਰਾਜਿਆ ਦੇ ਸੀਸਾਂ ਉਤੇ ਰਾਜਾ ਹੈ। ਜਿਸ ਦੇ ਕੋਲ ਬੈਠਾ ਹੋਇਆ ਜੀਵ ਸੁੰਦਰ ਦਿਸਦਾ ਹੈ ਅਤੇ ਜੋ ਸਾਰਿਆਂ ਦਾ ਆਸਰਾ ਹੈ।
SGGS Ang 1426
Enjoy 20% off at www.OnlineSikhStore.com Discount Code WAHEGURU
#Assu #Assard #asu #Assoo #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #hard #desimonth #gurbanivaak #vaak #code #discountcode #discount #waheguru #vaheguru

0 comments

Leave a comment