23 October - Monday - 7 Kattak - Hukamnama
Posted by Raman Sangha on
ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥ ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ ॥
ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥
कबीर मरता मरता जगु मूआ मरि भी न जानिआ कोइ ॥ ऐसे मरने जो मरै बहुरि न मरना होइ ॥
कबीर मानस जनमु दुल्मभु है होइ न बारै बार ॥ जिउ बन फल पाके भुइ गिरहि बहुरि न लागहि डार ॥
Kabīr marṯā marṯā jag mūā mar bẖī na jāniā koe. Aise marne jo marai bahur na marnā hoe.
Kabīr mānas janam ḏulambẖ hai hoe na bārai bār. Jio ban fal pāke bẖue girėh bahur na lāgėh dār.
Kabeer, dying, dying, the whole world has to die, and yet, none know how to die. Let those who die, die such a death, that they shall never have to die again. Kabeer, it is so difficult to obtain this human body; it does not just come over and over again. It is like the ripe fruit on the tree; when it falls to the ground, it can not be re-attached to the branch.
ਕਬੀਰ ਆਪਣੀ ਵਾਰੀ ਸਿਰ ਹਰ ਇਕ ਨੇ ਮਰ ਜਾਣਾ ਹੈ, ਪ੍ਰੰਤੂ ਫਿਰ ਵੀ ਕੋਈ ਭੀ ਮਰਨਾ ਨਹੀਂ ਜਾਣਦਾ। ਜਿਹੜਾ ਕੋਈ ਮਰਦਾ ਹੈ, ਉਹ ਐਹੋ ਜਿਹੀ ਮੋਤੇ ਮਰੇ ਕਿ ਉਹ ਮੁੜ ਕੇ ਮਰਨਾ ਨਾਂ ਪਵੇ। ਕਬੀਰ ਮੁਸ਼ਕਲ ਨਾਲ ਮਿਲਦਾ ਹੈ ਮਨੁਸ਼ੀ ਜਨਮ। ਇਹ ਮੁੜ ਮੁੜ ਕੇ ਹੱਥ ਨਹੀਂ ਲੱਗਦਾ, ਜਿਸ ਤਰ੍ਹਾਂ ਜੰਗਲ ਦਾ ਪੱਕਿਆ ਹੋਇਆ ਮੇਵਾ ਜਦ ਜਮੀਨ ਤੇ ਡਿਗ ਪੈਦਾ ਹੈ, ਮੁੜ ਕੇ ਟਹਿਣੀ ਨਾਲ ਨਹੀਂ ਜੁੜਦਾ।
SGGS Ang 1365 -1366
Enjoy 20% off at www.OnlineSikhStore.com Discount Code WAHEGURU
#kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #hard #desimonth #gurbanivaak #vaak #code #discountcode #discount #waheguru #vaheguru