ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥ ਅਜਹੁ ਸੁ ਨਾਉ ਸਮੁੰਦ੍ਰ ਮਹਿ ਕਿਆ ਜਾਨਉ ਕਿਆ ਹੋਇ ॥
ਕਬੀਰ ਗਰਬੁ ਨ ਕੀਜੀਐ ਦੇਹੀ ਦੇਖਿ ਸੁਰੰਗ ॥ਆਜੁ ਕਾਲ੍ਹ੍ਹਿ ਤਜਿ ਜਾਹੁਗੇ ਜਿਉ ਕਾਂਚੁਰੀ ਭੁਯੰਗ ॥
कबीर गरबु न कीजीऐ रंकु न हसीऐ कोइ ॥ अजहु सु नाउ समुंद्र महि किआ जानउ किआ होइ ॥
कबीर गरबु न कीजीऐ देही देखि सुरंग ॥ आजु काल्हि तजि जाहुगे जिउ कांचुरी भुयंग ॥
Kabīr garab na kījīai rank na hasīai koe. Ajahu so nāo samunḏar mėh kiā jāno kiā hoe.
Kabīr garab na kījīai ḏehī ḏekẖ surang. Āj kāliĥ ṯaj jāhuge jio kāʼncẖurī bẖuyang.
Kabeer, do not be so proud, and do not laugh at the poor.Your boat is still out at sea; who knows what will happen? Kabeer, do not be so proud, looking at your beautiful body. Today or tomorrow, you will have to leave it behind, like the snake shedding its skin.
ਕਬੀਰ ਤੂੰ ਹੰਕਾਰ ਨਾਂ ਕਰ ਨਾਂ ਹੀ ਕੋਈ ਜਣਾ ਕੰਗਾਲ ਦੀ ਹਾਸੀ ਉਡਾਵੇ। ਅਜੇ ਬੇੜੀ ਸਾਗਰ ਵਿੱਚ ਹੈ। ਕੌਣ ਜਾਣਦਾ ਹੈ ਕੀ ਬਣ ਜਾਵੇ ਕਬੀਰ ਤੂੰ ਆਪਣੇ ਸੁੰਦਰ ਸਰੀਰ ਨੂੰ ਵੇਖ ਕੇ ਹੰਕਾਰ ਨਾਂ ਕਰ। ਤੂੰ ਅੱਜ ਜਾ ਭਲਕੇ ਸੱਪ ਦੀ ਆਪਣੀ ਕੁੰਜ ਲਾਹ ਸੁੱਟਣ ਦੀ ਮਾਨੰਦ ਇਸ ਨੂੰ ਛਡ ਜਾਵੇਗਾ।
SGGS Ang 1366
Enjoy 20% off at www.OnlineSikhStore.com Discount Code WAHEGURU
#kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #hard #desimonth #gurbanivaak #vaak #code #discountcode #discount #waheguru #vaheguru