22 February - Tuesday - 11 Fagan - Hukamnama
Posted by Raman Sangha on
ਬਾਬਾ ਮਾਇਆ ਰਚਨਾ ਧੋਹੁ ॥
ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥
बाबा माइआ रचना धोहु ॥अंधै नामु विसारिआ ना तिसु एह न ओहु ॥
Bābā māiā racẖnā ḏẖohu.
Anḏẖai nām visārā nā ṯis eh na oh.
O Baba, the splendor of Maya is deceptive. The blind man has forgotten the Name; he is in limbo, neither here nor there.
ਹੇ ਪਿਤਾ! ਸੰਸਾਰੀ ਪਦਾਰਥਾਂ ਦੀ ਰੌਣਕ ਧੋਖਾ ਦੇਣ ਵਾਲੀ ਹੈ । (ਆਤਮਕ ਤੌਰ ਤੇ) ਅੰਨੇ ਮਨੁੱਖ ਨੇ ਵਾਹਿਗੁਰੂ ਦਾ ਨਾਮ ਭੁਲਾ ਦਿੱਤਾ ਹੈ। ਉਹ ਨਾਂ ਇਸ ਜਹਾਨ ਅੰਦਰ ਤੇ ਨਾਂ ਹੀ ਅਗਲੇ ਅੰਦਰ ਸੁਖੀ ਵਸਦਾ ਹੈ।
SGGS pp 15, Guru Nanak Dev Ji
- Tags: #gurbani #gurbanitimeline #gurbanipage #gurbaniquotes #gurbanishabad #GurbaniKirtan #gurbanivichar #gurbanikirtan #gurbanistatus #Hukamnama #hukamnamasahib #hukamnamasahib #hukamnama_sahib #hukamnamasahib_ #hukamnamasahibji #hukamnamatoday #dailyhukamnama, Desi Month, fagun, Gurbani, Gurbani Radio, Hukamnama, Kara, Kaur, Khalsa, onlinesikhstore, OnlineSikhStoreBlog, phagun, Punjabi, Punjabi Festival, Sangraad, sikh, Sikh Kara, Sikhartefacts, Singh, SmartFashionsUk, Waheguru