ਜੋ ਉਪਜੈ ਸੋ ਕਾਲਿ ਸੰਘਾਰਿਆ ॥
ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ ॥
जो उपजै सो कालि संघारिआ ॥
हम हरि राखे गुर सबदु बीचारिआ ॥
Jo upjai so kāl sangẖāriā.
Ham har rākẖe gur sabaḏ bīcẖāriā.
Whoever is created, shall be destroyed by Death. But I am protected by the Lord; I contemplate the Word of the Guru's Shabad.
ਜੇ ਕੋਈ ਭੀ ਸਾਜਿਆ ਗਿਆ ਹੈ, ਉਸ ਨੂੰ ਮੌਤ ਨਾਸ ਕਰ ਦਿੰਦੀ ਹੈ। ਵਾਹਿਗੁਰੂ ਨੇ ਮੇਰੀ ਰੱਖਿਆ ਕੀਤੀ ਹੈ, ਕਿਉਂ ਜੋ ਮੈਂ ਗੁਰਾਂ ਦੇ ਬਚਨ ਦਾ ਸਿਮਰਨ ਕੀਤਾ ਹੈ।
SGGS Ang 227
#vaisakh #visakh #baisakh #baisakhi #basakh #basaakh #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan