ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ ॥
ਸਨਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ ਵਡਿਆਈ ॥
हम डोलत बेड़ी पाप भरी है पवणु लगै मतु जाई ॥सनमुख सिध भेटण कउ आए निहचउ देहि वडिआई ॥
Ham dolaṯ beṛī pāp bẖarī hai pavaṇ lagai maṯ jāī. Sanmukẖ siḏẖ bẖetaṇ kao āe nihcẖao ḏėh vadiāī.
My boat is wobbly and unsteady; it is filled with sins. The wind is rising - what if it tips over? As sunmukh, I have turned to the Guru; O my Perfect Master; please be sure to bless me with Your glorious greatness.
ਹਵਾ ਦੇ ਲੱਗਣ ਨਾਲ, ਮੇਰੀ ਗੁਨਾਹਾਂ ਨਾਲ ਭਰੀ ਕਿਸ਼ਤੀ ਡਗਮਗਾ ਰਹੀ ਹੈ ਅਤੇ ਮੈਂ ਡਰਦਾ ਹਾਂ ਕਿ ਮਤਾਂ ਇਹ ਉਲਟ ਜਾਵੇ। ਮੇਰੇ ਵਾਹਿਗੁਰੂ, ਮੈਂ ਪ੍ਰਤੱਖ ਤੌਰ ਉਤੇ ਤੈਨੂੰ ਮਿਲਣ ਲਈ ਆਇਆ ਹਾਂ। ਨਿਸਚਿਤ ਹੀ ਤੂੰ ਮੈਨੂੰ ਇਹ ਮਾਣ ਮਹੱਤਤਾ ਪ੍ਰਦਾਨ ਕਰ।
SGGS Ang 878
#faggan #fagan #phalgun #phaggan #sangraand #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #gurbanipage