18 July - Monday - 03 Savan - Hukamnama

Posted by Raman Sangha on

ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥
ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥
ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥
 
हरि एकु निरंजनु गाईऐ सभ अंतरि सोई ॥करण कारण समरथ प्रभु जो करे सु होई ॥खिन महि थापि उथापदा तिसु बिनु नही कोई ॥
 
Har ek niranjan gāīai sabẖ anṯar soī.
Karaṇ kāraṇ samrath parabẖ jo kare so hoī.
Kẖin mėh thāp uthāpaḏā ṯis bin nahī koī.
 
Sing the Praise of the One, the Immaculate Lord; He is contained within all. The Cause of causes, the Almighty Lord God; whatever He wills, comes to pass. In an instant, He establishes and disestablishes; without Him, there is no other.
 
ਤੂੰ ਇਕ ਪਵਿੱਤ੍ਰ ਪ੍ਰਭੂ ਦਾ ਜੱਸ ਗਾਇਨ ਕਰ, ਜੋ ਹਰ ਸ਼ੈ ਅੰਦਰ ਰਮਿਆ ਹੋਇਆ ਹੈ। ਸਰਬ-ਸ਼ਕਤੀਵਾਨ ਸੁਆਮੀ ਕਰਣ, ਕਰਾਉਣ ਵਾਲਾ ਹੈ। ਜਿਹੜਾ ਕੁਛ ਉਹ ਕਰਦਾ ਹੈ, ਕੇਵਲ ਉਹੀ ਹੁੰਦਾ ਹੈ।ਇਕ ਮੁਹਤ ਵਿੱਚ ਉਹ ਕਾਇਮ ਕਰਦਾ ਹੈ ਅਤੇ ਉਖੇੜ ਦਿੰਦਾ ਹੈ ਕਿਉਂਕਿ ਉਸ ਦੇ ਬਗੈਰ ਹੋਰ ਕੋਈ ਨਹੀਂ।
SGGS Ang 706
#Saavan #savan #saun #saaun #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #onlinesikhstoreltd #onlinesikhstoreblog #gurbaniradioonline

0 comments

Leave a comment