17 July - Monday - 2 Saavan - Hukamnama
Posted by Raman Sangha on
ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ॥
ਨਾਨਕ ਝੂਰਿ ਮਰਹਿ ਦੋਹਾਗਣੀ ਜਿਨ੍ਹ੍ਹ ਅਵਰੀ ਲਾਗਾ ਨੇਹੁ ॥
सावणु आइआ हे सखी कंतै चिति करेहु ॥
नानक झूरि मरहि दोहागणी जिन्ह अवरी लागा नेहु ॥
Sāvaṇ āiā he sakẖī kanṯai cẖiṯ karehu.
Nānak jẖūr marėh ḏuhāgaṇī jinĥ avrī lāgā nehu.
The month of Saawan has come, O my companions; think of your Husband Lord.O Nanak, the discarded bride is in love with another; now she weeps and wails, and dies.
ਸਾਉਣ ਦਾ ਮਹੀਨਾ ਆ ਗਿਆ ਹੈ, ਹੇ ਮੇਰੀਏ ਸਹੇਲੀਏ! ਹੁਣ ਤੂੰ ਆਪਣੇ ਭਰਤੇ ਦਾ ਖਿਆਲ ਕਰ। ਨਾਨਕ ਛੁਟੜ ਪਤਨੀ ਹੋਰਸ ਨੂੰ ਪਿਆਰ ਕਰਦੀ ਹੈ, ਤੇ ਇਸ ਲਈ ਰੋਂਦੀ ਕੁਰਲਾਉਂਦੀ ਹੀ ਮਰ ਜਾਂਦੀ ਹੈ।
SGGS Ang 1280
#Saavan #Savan #monsoon #rain #rainyseason #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #june #july #roast #cooking #oven #hard #desimonth #gurbanivaak #vaak