17.01.2022 - Monday - 04 Maagh

Posted by Raman Sangha on

ਮਨ ਚਿੰਦਿਆ ਫਲੁ ਪਾਇਸੀ ਅੰਤਰਿ ਬਿਬੇਕ ਬੀਚਾਰੁ 

ਨਾਨਕ ਸਤਿਗੁਰਿ ਮਿਲਿਐ ਪ੍ਰਭੁ ਪਾਈਐ ਸਭੁ ਦੂਖ ਨਿਵਾਰਣਹਾਰੁ 

मन चिंदिआ फलु पाइसी अंतरि बिबेक बीचारु

नानक सतिगुरि मिलिऐ प्रभु पाईऐ सभु दूख निवारणहारु ॥

Man cẖinḏiā fal pāisī anṯar bibek bīcẖār.

Nānak saṯgur miliai parabẖ pāīai sabẖ ḏūkẖ nivāraṇhār.

The fruits of the mind's desires are obtained, with clear contemplation and discriminating understanding within. O Nanak, meeting the True Guru, God is found; He is the Eradicator of all sorrow.

ਜਿਸ ਦੇ ਚਿੱਤ ਅੰਦਰ ਤੀਬਰ ਗਿਆਤਾ ਦਾ ਸਿਮਰਨ ਹੈ, ਉਹ ਆਪਣਾ ਦਿਲ-ਚਾਹੁੰਦਾ ਮੇਵਾ ਪਾ ਲੈਂਦਾ ਹੈ ਨਾਨਕ, ਸਚੇ ਗੁਰਾਂ ਨਾਲ ਮਿਲਣ ਦੁਆਰਾ, ਇਨਸਾਨ, ਸਾਰੇ ਦੁਖੜਿਆ ਨੂੰ ਦੂਰ ਕਰਨ ਵਾਲੇ, ਆਪਣੇ ਪ੍ਰਭੂ ਨੂੰ ਪਰਾਪਤ ਕਰ ਲੈਂਦਾ ਹੈ।

SGGS pp 1422, Guru Ramdas Ji

0 comments

Leave a comment