ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥
भादुइ भरमि भुलाणीआ दूजै लगा हेतु ॥
लख सीगार बणाइआ कारजि नाही केतु ॥
Bẖāḏue bẖaram bẖulāṇīā ḏūjai lagā heṯ. Lakẖ sīgār baṇāiā kāraj nāhī keṯ.
In the month of Bhaadon, she is deluded by doubt, because of her attachment to duality. She may wear thousands of ornaments, but they are of no use at all.
ਭਾਦੋਂ ਵਿੱਚ ਜੋ ਹੋਰਸ ਨਾਲ ਨੇਹੁੰ ਗੰਢਦੀ ਹੈ ਉਹ ਵਹਿਮ ਅੰਦਰ ਘੁੱਸੀ ਹੋਈ ਹੈ। ਭਾਵੇਂ ਉਹ ਲੱਖਾਂ ਹੀ ਹਾਰਸ਼ਿੰਗਾਰ ਬਣਾ ਲਵੇ, ਪ੍ਰੰਤੂ ਉਹ ਕਿਸੇ ਭੀ ਲਾਭ ਦੇ ਨਹੀਂ।
SGGS Ang 134
#Bhaadon #bhadon #bhaadonmonth #bhaadonaebharam #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhs #techcousins #blessingsonus #onlinesikhstore #onlinekarastore #sikhartefacts #smartfashionsuk