ਹਰਿ ਕਾ ਸਿਮਰਨੁ ਸੁਨਿ ਮਨ ਕਾਨੀ ॥
ਸੁਖੁ ਪਾਵਹਿ ਹਰਿ ਦੁਆਰ ਪਰਾਨੀ ॥
हरि का सिमरनु सुनि मन कानी ॥
सुखु पावहि हरि दुआर परानी ॥
Har kā simran sun man kānī.
Sukẖ pāvahi har ḏuār parānī.
Those who listen with their mind and ears to the Lord's meditative remembrance, are blessed with peace at the Lord's Gate, O mortal.
ਆਪਣੇ ਚਿੱਤ ਤੇ ਕੰਨਾਂ ਨਾਲ ਵਾਹਿਗੁਰੂ ਦਾ ਨਾਮ ਸ੍ਰਵਣ ਕਰ, ਅਤੇ ਹੇ ਫਾਨੀ ਬੰਦੇ! ਤੂੰ ਵਾਹਿਗੁਰੂ ਦੇ ਦਰਵਾਜੇ ਉਤੇ ਆਰਾਮ ਪਾਵੇਂਗਾ।
SGGS Ang 200
#Saavan #Savan #monsoon #rain #rainyseason #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani #techcousins #blessingsonus #onlinesikhstore #onlinekarastore #sikhartefacts #smartfashionsuk