13 November - Monday - 28 Kattak - Hukamnama
Posted by Raman Sangha on
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥
समुंद साह सुलतान गिरहा सेती मालु धनु ॥कीड़ी तुलि न होवनी जे तिसु मनहु न वीसरहि ॥
Samunḏ sāh sulṯān girhā seṯī māl ḏẖan.
Kīṛī ṯul na hovnī je ṯis manhu na vīsrahi.
Even kings and emperors, with mountains of property and oceans of wealth - these are not even equal to an ant, who does not forget God.
ਜਾਇਦਾਦ ਅਤੇ ਦੌਲਤ ਦੇ ਸਮੁੰਦਰਾਂ ਤੇ ਪਹਾੜਾਂ ਦੇ ਸਮੇਤਿ, ਰਾਜੇ ਅਤੇ ਮਹਾਰਾਜੇ, ਕੀੜੀ ਦੇ ਬਰਾਬਰ ਨਹੀਂ ਹੁੰਦੇ ਜੋ ਆਪਣੇ ਚਿੱਤ ਅੰਦਰ ਪ੍ਰਭੂ ਨਾ ਭੁਲੇ।
SGGS Ang 5
Enjoy 20% off at www.OnlineSikhStore.com Discount Code WAHEGURU
#kattak #katak #katik #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #hard #desimonth #gurbanivaak #vaak #code #discountcode #discount #waheguru #vaheguru