13 June - Thursday - 31 Jeth - Hukamnama

Posted by Raman Sangha on

ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ ॥
ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥
 
मेरे राम राइ जिउ राखहि तिउ रहीऐ ॥
तुधु भावै ता नामु जपावहि सुखु तेरा दिता लहीऐ ॥
 
Mere rām rāe jio rākẖahi ṯio rahīai. Ŧuḏẖ bẖāvai ṯā nām japāvėh sukẖ ṯerā ḏiṯā lahīai.
 
O my Sovereign Lord, as You keep me, so do I remain. When it pleases You, I chant Your Name. You alone can grant me peace.
 
ਹੇ ਮੇਰੇ ਰੱਬ-ਰੂਪ-ਗੁਰੂ! ਪਾਤਿਸ਼ਾਹ ਜਿਸ ਤਰ੍ਹਾਂ ਤੂੰ ਮੈਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਮੈਂ ਰਹਿੰਦਾ ਹਾਂ। ਜਦ ਤੂੰ ਚਹੁੰਦਾ ਹੈ, ਤਦ ਤੂੰ ਮੇਰੇ ਪਾਸੋਂ ਨਾਮ ਦਾ ਸਿਮਰਨ ਕਰਵਾਉਂਦਾ ਹੈ। ਕੇਵਲ ਤੂੰ ਹੀ ਮੈਨੂੰ ਆਰਾਮ ਅਤੇ ਚੈਨ ਬਖਸ਼ਦਾ ਹੈਂ।
SGGS Ang 749
#jeth #jaith #sangraand #warm #hot #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani

0 comments

Leave a comment