ਜੋ ਰੰਗਿ ਰਾਤੇ ਕਰਮ ਬਿਧਾਤੇ ॥ ਗੁਰ ਸੇਵਾ ਤੇ ਜੁਗ ਚਾਰੇ ਜਾਤੇ ॥ ਜਿਸ ਨੋ ਆਪਿ ਦੇਇ ਵਡਿਆਈ ਹਰਿ ਕੈ ਨਾਮਿ ਸਮਾਵਣਿਆ ॥
जो रंगि राते करम बिधाते ॥ गुर सेवा ते जुग चारे जाते ॥ जिस नो आपि देइ वडिआई हरि कै नामि समावणिआ ॥
Jo rang rāṯe karam biḏẖāṯe. Gur sevā ṯe jug cẖāre jāṯe.
Jis no āp ḏee vadiāī har kai nām samāvaṇiā.
Those who are attuned to the Love of the Lord, the Architect of Destiny - by serving the Guru, they are known throughout the four ages. Those, upon whom the Lord bestows greatness, are absorbed in the Name of the Lord.
ਜਿਹੜੇ ਕਿਸਮਤ ਦੇ ਲਿਖਾਰੀ ਦੀ ਪ੍ਰੀਤ ਨਾਲ ਰੰਗੇ ਹੋਏ ਹਨ, ਉਹ ਗੁਰਾਂ ਦੀ ਟਹਿਲ ਸੇਵਾ ਦੇ ਰਾਹੀਂ ਚਾਰੋਂ ਹੀ ਯੁਗਾਂ ਅੰਦਰ ਜਾਣੇ ਜਾਂਦੇ ਹਨ। ਜਿਸ ਨੂੰ ਪ੍ਰਭੂ ਆਪੇ ਵਡਿਆਈ ਬਖਸ਼ਦਾ ਹੈ, ਉਹ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
SGGS Ang 111
#Saavan #Savan #monsoon #rain #rainyseason #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbani #techcousins #blessingsonus #onlinesikhstore #onlinekarastore #sikhartefacts #smartfashionsuk