ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ ॥
ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥
कबीर मेरी सिमरनी रसना ऊपरि रामु ॥
आदि जुगादी सगल भगत ता को सुखु बिस्रामु ॥
Kabeer méree simrnee rasnaa oopar raam.
Aaḋ jugaaḋee sagal bhagaṫ ṫaa ko sukh bisraam.
ਕਬੀਰ, ਮੇਰੀ ਮਾਲਾ ਮੇਰੀ ਜੀਭ੍ਹਾਂ ਹੈ, ਜਿਸ ਉਤੇ ਮੈਡੇ ਮਾਲਕ ਦਾ ਨਾਮ ਹੈ।
ਮੁਢ ਕਦੀਮਾਂ ਤੋਂ ਵਾਹਿਗੁਰੂ ਦੇ ਸਮੂਹ ਸੰਤ, ਇਸ ਦੇ ਰਾਹੀਂ ਆਰਾਮ ਤੇ ਆਨੰਦ ਵਿੱਚ ਰਹੇ ਹਨ।
Kabir! My rosary is my tongue, upon which the Lord’s Name is strung. From the very beginning, and throughout the ages, all the devotees abide in tranquil peace.
SGGS Ang 1364
#chet #chait #chat #chaitar #chatar #chetar #sangraand #warm #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbani #bookschor #onlinesikhstore #onlinekarstore #onlinesikhshop #blessingsonus