09 October - Monday - 23 Assu - Hukamnama

Posted by Raman Sangha on

ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥ ਕਾਰਣ ਕਰਣ ਕਰੀਮ ॥ ਕਿਰਪਾ ਧਾਰਿ ਰਹੀਮ ॥ कोई बोलै राम राम कोई खुदाइ ॥ कोई सेवै गुसईआ कोई अलाहि ॥ कारण करण करीम ॥किरपा धारि रहीम ॥ Koī bolai rām rām koī kẖuḏāe. Koī sevai gusīā koī alāhi. Kāraṇ karaṇ karīm. Kirpā ḏẖār rahīm. Some call Him, 'Raam, Raam', and some call Him, 'Khudaa-i’. Some serve Him as 'Gusain', others as 'Allah'. He is the Cause of causes, the Generous Lord. He showers His Grace and Mercy upon us. ਕਈ ਸੁਆਮੀ ਨੂੰ ਰਾਮ, ਰਾਮ ਆਖਦੇ ਹਨ ਅਤੇ ਕਈ ਖੁਦਾ।ਕਈ ਉਸਨੂੰ ਗੁਸਾਈਂ ਜਾਣ ਸੇਵਦੇ ਹਨ ਤੇ ਕਈ ਅੱਲ੍ਹਾ ਜਾਣ। ਉਹ ਸਬਬਾਂ ਦਾ ਸਬਬ ਅਤੇ ਦਾਤਾਰ ਹੈ। ਕਈ ਮਿਹਰ ਕਰਨ ਵਾਲੇ ਦਾ ਜਿਕਰ ਕਰਦੇ ਹਨ ਅਤੇ ਕਈ ਮਿਹਰਬਾਨ ਦਾ। SGGS Ang 885 Enjoy 20% off at www.OnlineSikhStore.com Discount Code WAHEGURU #Assu #Assard #asu #Assoo #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #hard #desimonth #gurbanivaak #vaak #code #discountcode #discount #waheguru #vaheguru

0 comments

Leave a comment