08 October - Sunday - 22 Assu - Hukamnama
Posted by Raman Sangha on
ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹ੍ਹਾਰੇ ॥ ਤੇਰੀ ਟੇਕ ਤੇਰਾ ਆਧਾਰਾ ਹਾਥ ਦੇਇ ਤੂੰ ਰਾਖਹਿ ॥
बुरा भला कहु किस नो कहीऐ सगले जीअ तुम्हारे ॥
तेरी टेक तेरा आधारा हाथ देइ तूं राखहि ॥
Burā bẖalā kaho kis no kahīai sagle jīa ṯumĥāre.
Ŧerī tek ṯerā āḏẖārā hāth ḏee ṯūʼn rākẖahi.
Tell me, who should I call good or bad, since all beings are Yours? You are my Shelter, You are my Support; giving me Your hand, You protect me.
ਦੱਸ! ਮੈਂ ਕਿਸ ਨੂੰ ਮੰਦਾ ਜਾ ਚੰਗਾ ਆਖਾਂ? ਸਾਰੇ ਜੀਵ ਤੇਰੇ ਹਨ। ਤੂੰ ਮੇਰੀ ਪਨਾਹ ਹੈਂ, ਤੂੰ ਹੀ ਮੇਰਾ ਆਸਰਾ ਹੈਂ। ਆਪਣਾ ਹੱਥ ਦੇ ਕੇ ਤੂੰ ਮੇਰੀ ਰੱਖਿਆ ਕਰਦਾ ਹੈ।
SGGS Ang 383
Enjoy 20% off at www.OnlineSikhStore.com Discount Code WAHEGURU #Assu #Assard #asu #Assoo #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #hard #desimonth #gurbanivaak #vaak #code #discountcode #discount #waheguru #vaheguru