ਤੂ ਬੇਅੰਤੁ ਕੋ ਵਿਰਲਾ ਜਾਣੈ ॥
ਗੁਰ ਪ੍ਰਸਾਦਿ ਕੋ ਸਬਦਿ ਪਛਾਣੈ ॥
तू बेअंतु को विरला जाणै ॥गुर प्रसादि को सबदि पछाणै ॥
Ŧū beanṯ ko virlā jāṇai. Gur parsāḏ ko sabaḏ pacẖẖāṇai.
You are infinite - only a few know this. By Guru's Grace, some come to understand You through the Word of the Shabad.
ਤੂੰ ਅਨੰਤ ਹੈ, ਬਹੁਤ ਹੀ ਥੋੜੇ ਤੈਨੂੰ ਜਾਣਦੇ ਹਨ। ਗੁਰਾਂ ਦੀ ਦਇਆ ਦੁਆਰਾ ਨਾਮ ਰਾਹੀਂ ਕੋਈ ਟਾਵਾ-ਟੱਲਾ ਹੀ ਸਾਹਿਬ ਨੂੰ ਪਹਿਚਾਨਦਾ ਹੈ।
SGGS Ang 562
#faggan #fagan #phalgun #phaggan #sangraand #tukhar #cold #magh #mag #maagh #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #gurbanipage #March