04 October - 18 Assu - Wednesday - Hukamnama
Posted by Raman Sangha on
ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥
ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥
प्रभ कीजै क्रिपा निधान हम हरि गुन गावहगे ॥
हउ तुमरी करउ नित आस प्रभ मोहि कब गलि लावहिगे ॥
Parabẖ kījai kirpā niḏẖān ham har gun gāvhage.
Hao ṯumrī karao niṯ ās parabẖ mohi kab gal lāvhige.
O God, Treasure of Mercy, please bless me, that I may sing the Glorious Praises of the Lord. I always place my hopes in You; O God, when will you take me in Your Embrace?
ਹੇ ਖੁਸ਼ੀ ਦੇ ਖ਼ਜ਼ਾਨੇ ਸਾਈਂ ਹਰੀ! ਤੂੰ ਮੇਰੇ ਉਤੇ ਮਿਹਰ ਧਾਰ ਤਾਂ ਜੋ ਮੈਂ ਤੇਰੀਆਂ ਸਿਫ਼ਤਾਂ ਗਾਇਨ ਕਰਾਂ। ਮੈਂ ਸਦੀਵ ਹੀ ਤੇਰੇ ਵਿੱਚ ਉਮੈਦ ਬੰਨ੍ਹੀ ਰੱਖਦਾ ਹਾਂ, ਹੇ ਸੁਆਮੀ! ਤੂੰ ਮੈਨੂੰ ਕਦੋਂ ਆਪਣੀ ਗਲਵੱਕੜੀ ਵਿੱਚ ਲਵੇਗਾਂ?
SGGS Ang 1321
Enjoy 20% off at www.OnlineSikhStore.com Discount Code WAHEGURU
#Assu #Assard #asu #Assoo #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #hard #desimonth #gurbanivaak #vaak #code #discountcode #discount #waheguru #vaheguru