02 July - 18 Haard - Sunday - Hukamnama

Posted by Raman Sangha on

ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥
ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ॥
 
जो किछु करणा सो करि रहिआ अवरु न करणा जाई ॥
जैसा वरतै तैसो कहीऐ सभ तेरी वडिआई ॥
 
Jo kicẖẖ karṇā so kar rahiā avar na karṇā jāī.
Jaisā varṯai ṯaiso kahīai sabẖ ṯerī vadiāī.
 
Whatever He is to do, that is what He is doing. No one else can do anything. As He projects Himself, so do we describe Him; this is all Your Glorious Greatness, Lord.
 
ਜਿਹੜਾ ਕੁਝ ਉਸ ਨੇ ਕਰਨਾ ਹੈ, ਉਸ ਨੂੰ ਉਹ ਕਰ ਰਿਹਾ ਹੈ। ਹੋਰ ਕੋਈ ਜਣਾ ਕੁਛ ਨਹੀਂ ਕਰ ਸਕਦਾ। ਜਿਸ ਤਰ੍ਹਾਂ ਉਹ ਕਰਦਾ ਹੈ, ਉਸੇ ਤਰ੍ਹਾਂ ਹੀ ਮੈਂ ਉਸ ਨੂੰ ਵਰਨਣ ਕਰਦਾ ਹਾਂ। ਹੇ ਵਾਹਿਗੁਰੂ! ਸਾਰੀ ਵਿਸ਼ਾਲਤਾ ਤੇਰੀ ਹੀ ਹੈ।
SGGS Ang 350
www.onlinesikhstore.com
#haard #hardh #warm #hot #hotmonth #Sangrand #sangrandh #sangrandhukamnama #Hukamnama #hukamnamasahib #hukamnamatoday #hukamnamasahibji #dailyhukamnama #gurbani #gurbanitimeline #gurbaniquotes #gurbanishabad #GurbaniKirtan #gurbanivichar #gurbanistatus #onlinesikhstore #june #july #roast #cooking #oven #hard #desimonth #gurbanivaak #vaak

0 comments

Leave a comment